ਡਾ. ਸ਼ੈਲੀ ਜੇਤਲੀ ਨੇ ਬਤੌਰ ਸਿਵਲ ਸਰਜਨ ਪਟਿਆਲਾ ਨੇ ਅਹੁਦਾ ਸੰਭਾਲਿਆ
Thursday, Apr 16, 2026 - 01:00 PM (IST)
ਪਟਿਆਲਾ (ਪਰਮੀਤ): ਡਾ. ਸ਼ੈਲੀ ਜੇਤਲੀ ਨੇ ਅੱਜ ਬਤੌਰ ਸਿਵਲ ਸਰਜਨ ਪਟਿਆਲਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਹੈ ਕਿ ਸਿਹਤ ਵਿਭਾਗ ਪਟਿਆਲਾ ਲੋਕਾਂ ਨੂੰ ਮਿਆਰੀ ਸੇਵਾਵਾਂ ਦੇਣ ਵਾਸਤੇ ਵਚਨਬੱਧ ਹੈ।
