ਔਰਤ ਨੇ ਏਲੀਅਨ ਵਰਗੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਰਹਿ ਗਏ ਹੈਰਾਨ (ਵੀਡੀਓ)

Tuesday, Aug 22, 2023 - 12:52 PM (IST)

ਔਰਤ ਨੇ ਏਲੀਅਨ ਵਰਗੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਰਹਿ ਗਏ ਹੈਰਾਨ (ਵੀਡੀਓ)

ਨਵੀਂ ਦਿੱਲੀ, (ਇੰਟ.)- ਇਕ ਔਰਤ ਜਦੋਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਇਕ ਮਾਂ ਦੇ ਰੂਪ 'ਚ ਉਸਦਾ ਵੀ ਜਮਨ ਹੁੰਦਾ ਹੈ ਅਤੇ ਉਸਦਾ ਬੱਚਾ ਉਸ ਲਈ ਸਭ ਤੋਂ ਅਹਿਮ ਹੋ ਜਾਂਦਾ ਹੈ। ਬੱਚਾ ਚਾਹੇ ਜਿਹੋ-ਜਿਹਾ ਮਰਜ਼ੀ ਹੋਵੇ ਮਾਂ ਹਮੇਸ਼ਾ ਉਸਨੂੰ ਆਪਣੇ ਸੀਨੇ ਨਾਲ ਲਗਾਉਂਦੀ ਹੈ ਪਰ ਉਥੇ ਹੀ ਮਾਂ ਅੰਦਰੋ ਟੁੱਟ ਜਾਂਦੀ ਹੈ ਜਦੋਂ ਉਸਦੀ ਔਲਾਦ ਅਜੀਬੋਗਰੀਬ ਬੀਮਾਰੀ ਜਾਂ ਫਿਰ ਤਕਲੀਫ ਦੇ ਨਾਲ ਦੁਨੀਆ 'ਚ ਆਪਣੇ ਕਦਮ ਰੱਖੇ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਬੱਚੇ ਦਾ ਜਨਮ ਬਰਥ ਡਿਫੈਕਟ ਦੇ ਨਾਲ ਹੋਇਆ ਹੈ ਜਿਸਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬਹੁਤ ਚਰਚਾ ਹੋ ਰਹੀ ਹੈ। 

ਇਹ ਵੀ ਪੜ੍ਹੋ– ਭਾਰਤ ਦੇ ਸਭ ਜ਼ਿਆਦਾ ਉਮਰ ਦੇ ਪਾਲਤੂ ਹਾਥੀ ਦੀ ਮੌਤ

ਦਰਅਸਲ ਸੋਸ਼ਲ ਮੀਡੀਆ ’ਤੇ ਏਲੀਅਨ ਵਰਗੇਮ ਬੱਚੇ ਦੇ ਜਨਮ ਵਾਲੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਓ ਨਵਜੰਮੇ ਬੱਚੇ ਦੀ ਹੈ। ਇੰਝ ਲਗਦਾ ਹੈ ਕਿ ਬੱਚਾ ਕਿਸੇ ਗੰਭੀਰ ਜੱਦੀ ਬੀਮਾਰੀ ਦਾ ਸ਼ਿਕਾਰ ਹੋਇਆ ਹੈ ਪਰ ਵੀਡੀਓ ਬਹੁਤ ਖਤਰਨਾਕ ਜਿਹੀ ਹੈ। ਅਜਿਹਾ ਲਗਦਾ ਹੈ ਕਿ ਬੱਚਾ ਪੂਰੀ ਤਰ੍ਹਾਂ ਨਾਲ ਸੀਮੈਂਟ ਨਾਲ ਲਿੱਬੜਿਆ ਹੋਇਆ ਹੈ ਅਤੇ ਉਸਦੀ ਚਮੜੀ ਸੀਮੈਂਟ ਵਰਗੀ ਲਗਦੀ ਹੈ। ਬੱਚੇ ਦੇ ਸਰੀਰ ’ਤੇ ਕਈ ਤਰੇੜਾਂ ਵੀ ਨਜ਼ਰ ਆ ਰਹੀਆਂ ਹਨ। ਉਸਦੀਆਂ ਅੱਖਾਂ ਅਤੇ ਮੂੰਹ ਲਾਲ ਹੈ।

ਇਹ ਵੀ ਪੜ੍ਹੋ– WhatsApp 'ਚ ਬਦਲਣ ਵਾਲਾ ਹੈ ਚੈਟਿੰਗ ਦਾ ਅੰਦਾਜ਼, ਆ ਰਿਹੈ ਟੈਕਸਟ ਫਾਰਮੈਟਿੰਗ ਦਾ ਨਵਾਂ ਟੂਲ

 

 
 
 
 
 
 
 
 
 
 
 
 
 
 
 
 

A post shared by KBK FOUNDATION (Oluseyi Odewale) (@kbkonline)

ਇਹ ਵੀ ਪੜ੍ਹੋ– ਇਸ ਦਿਨ ਹੋਵੇਗੀ iPhone 15 Series ਦੀ ਐਂਟਰੀ, ਸਾਹਮਣੇ ਆਈ ਲਾਂਚ ਤਾਰੀਖ਼ ਤੋਂ ਲੈ ਕੇ ਕੀਮਤ ਤਕ ਦੀ ਜਾਣਕਾਰੀ

ਬੱਚਾ ਇਕਦਮ ਏਲੀਅਨ ਵਰਗਾ ਲੱਗ ਰਿਹਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਡਾਕਟਰ ਵੀ ਹੈਰਾਨ ਰਹਿ ਗਏ। ਦਰਅਸਲ ਬੱਚੇ ਨੂੰ ‘ਹਾਰਲੇਕੁਇਨ ਇਚਥੀਓਸਿਸ’ ਨਾਂ ਦੀ ਇਕ ਜੱਦੀ ਬੀਮਾਰੀ ਹੈ। ਇਹ ਬੀਮਾਰੀ ਚਮੜੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੰਦੀ ਹੈ। 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Rakesh

Content Editor

Related News