ਦੁਨੀਆ ਦੀਆਂ 10 ਸਭ ਤੋਂ ਖੂਬਸੂਰਤ ਔਰਤਾਂ 'ਚ 2 ਭਾਰਤੀ ਵੀ ਸ਼ਾਮਲ, ਦੇਖੋ ਤਸਵੀਰਾਂ

Sunday, Jul 23, 2023 - 04:53 AM (IST)

ਦੁਨੀਆ ਦੀਆਂ 10 ਸਭ ਤੋਂ ਖੂਬਸੂਰਤ ਔਰਤਾਂ 'ਚ 2 ਭਾਰਤੀ ਵੀ ਸ਼ਾਮਲ, ਦੇਖੋ ਤਸਵੀਰਾਂ

ਇੰਟਰਨੈਸ਼ਨਲ ਡੈਸਕ : ਦੁਨੀਆ ਦੇ ਹਰ ਦੇਸ਼ 'ਚ ਕਈ ਅਜਿਹੀਆਂ ਖੂਬਸੂਰਤ ਔਰਤਾਂ ਹੋਈਆਂ ਹਨ, ਜਿਨ੍ਹਾਂ ਦਾ ਜ਼ਿਕਰ ਹਮੇਸ਼ਾ ਹੁੰਦਾ ਰਹਿੰਦਾ ਹੈ। ਹਰ ਸਾਲ ਦੁਨੀਆ ਦੀਆਂ ਟਾਪ-10 ਖੂਬਸੂਰਤ ਔਰਤਾਂ ਦੀ ਲਿਸਟ ਜਾਰੀ ਕੀਤੀ ਜਾਂਦੀ ਹੈ। ਹਾਲ ਹੀ 'ਚ 2023 ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਲਿਸਟ 'ਚ ਭਾਰਤ ਦੀਆਂ 2 ਖੂਬਸੂਰਤ ਐਕਟ੍ਰੈੱਸ ਦਾ ਨਾਂ ਵੀ ਸ਼ਾਮਲ ਹੈ। ਆਓ ਤੁਹਾਨੂੰ ਦੱਸਦੇ ਹਾਂ ਦੁਨੀਆ ਦੀਆਂ ਟਾਪ-10 ਸਭ ਤੋਂ ਖੂਬਸੂਰਤ ਔਰਤਾਂ ਬਾਰੇ:

1. ਜੋਡੀ ਕਾਮਰ (Jodie Comer)

PunjabKesari

ਰਾਸ਼ਟਰੀਅਤਾ- ਬ੍ਰਿਟਿਸ਼

ਉਮਰ- 30, ਪੇਸ਼ਾ - ਅਭਿਨੇਤਰੀ

2. ਏਰੀਆਨਾ ਗ੍ਰਾਂਡੇ (Ariana Grande)

PunjabKesari

ਰਾਸ਼ਟਰੀਅਤਾ- ਅਮਰੀਕੀ

ਉਮਰ- 29, ਪੇਸ਼ਾ- ਗਾਇਕਾ, ਗੀਤਕਾਰ ਅਤੇ ਅਭਿਨੇਤਰੀ

3. ਬੇਲਾ ਹਦੀਦ (Bella Hadid)

PunjabKesari

ਰਾਸ਼ਟਰੀਅਤਾ- ਅਮਰੀਕੀ

ਉਮਰ- 26, ਪੇਸ਼ਾ- ਸੁਪਰ ਮਾਡਲ

4. ਜ਼ੇਂਦਯਾ (Zendaya)

PunjabKesari

ਰਾਸ਼ਟਰੀਅਤਾ- ਅਮਰੀਕੀ

ਉਮਰ- 26, ਪੇਸ਼ਾ- ਅਭਿਨੇਤਰੀ ਅਤੇ ਗਾਇਕਾ

5. ਟੇਲਰ ਸਵਿਫਟ (Taylor Swift)

PunjabKesari

ਰਾਸ਼ਟਰੀਅਤਾ- ਅਮਰੀਕੀ

ਉਮਰ- 33, ਪੇਸ਼ਾ- ਗਾਇਕਾ-ਗੀਤਕਾਰ, ਰਿਕਾਰਡ ਨਿਰਮਾਤਾ, ਅਭਿਨੇਤਰੀ, ਨਿਰਦੇਸ਼ਕ ਅਤੇ ਕਾਰੋਬਾਰੀ ਔਰਤ

6. ਦੀਪਿਕਾ ਪਾਦੁਕੋਣ (Deepika Padukone)

PunjabKesari

ਰਾਸ਼ਟਰੀਅਤਾ- ਭਾਰਤੀ

ਉਮਰ- 37, ਪੇਸ਼ਾ- ਅਭਿਨੇਤਰੀ

7. ਹਿਊਨ ਜੰਗ (Hyeon Jung)

PunjabKesari

ਰਾਸ਼ਟਰੀਅਤਾ- ਦੱਖਣੀ ਕੋਰੀਆਈ

ਉਮਰ- 41, ਪੇਸ਼ਾ- ਅਭਿਨੇਤਰੀ ਅਤੇ ਮਾਡਲ

8. ਬੇਯੋਨਸ (Beyonce)

PunjabKesari

ਰਾਸ਼ਟਰੀਅਤਾ- ਅਮਰੀਕੀ

ਉਮਰ- 41, ਪੇਸ਼ਾ- ਗਾਇਕਾ, ਅਭਿਨੇਤਰੀ, ਡਾਂਸਰ ਅਤੇ ਨਿਰਮਾਤਾ

9. ਐਸ਼ਵਰਿਆ ਰਾਏ ਬੱਚਨ (Aishwarya Rai Bachchan)

PunjabKesari

ਰਾਸ਼ਟਰੀਅਤਾ- ਭਾਰਤੀ

ਉਮਰ- 49, ਪੇਸ਼ੇ- ਅਭਿਨੇਤਰੀ ਅਤੇ ਮਾਡਲ

10. ਜੌਰਡਨ ਡਨ (Jourdan Dunn)

PunjabKesari

ਰਾਸ਼ਟਰੀਅਤਾ- ਬ੍ਰਿਟਿਸ਼

ਉਮਰ- 32, ਪੇਸ਼ਾ- ਮਾਡਲ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

 

 


author

Mukesh

Content Editor

Related News