'ਆਈ.ਪੀ.ਪੀ.ਬੀ.' 'ਚ ਨਿਕਲੀਆਂ ਨੌਕਰੀਆਂ , 2 ਲੱਖ ਤੋਂ ਵਧ ਹੋਵੇਗੀ ਸੈਲਰੀ (ਵੀਡੀਓ)

07/05/2018 9:48:18 AM

ਨਵੀਂ ਦਿੱਲੀ— 'ਇੰਡੀਆ ਪੋਸਟ ਪੇਮੈਂਟ ਬੈਂਕ ਲਿਮਟਿਡ' 'ਚ 'Chief Manager, DGM, AGM' ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਨੂੰ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ, ਅਤੇ ਲਾਅ ਡਿਗਰੀ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਉਮਰ ਇਸ ਨੌਕਰੀ ਲਈ 29 ਤੋਂ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਨੌਕਰੀ ਲਈ ਅਰਜੀ ਲਾਉਣ ਦੀ ਆਖਰੀ ਤਾਰੀਖ 25 ਜੁਲਾਈ ਹੈ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'ਇੰਡੀਆ ਪੋਸਟ ਪੇਮੈਂਟ ਬੈਂਕ ਲਿਮਟਿਡ' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ। 
ਵੈੱਬਸਾਈਟ— https://www.indiapost.gov.in/vas/Pages/IndiaPostHome.aspx
ਵਿੱਦਿਅਕ ਯੋਗਤਾ- ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਲਾਅ ਡਿਗਰੀ
ਉਮਰ ਹੱਦ- 29 ਤੋਂ 55 ਸਾਲ
ਆਖਰੀ ਤਾਰੀਖ- 25 ਜੁਲਾਈ, 2018
ਅਰਜ਼ੀ ਫੀਸ— ਜਨਰਲ ਵਰਗ ਲਈ 750 ਰੁਪਏ ਅਤੇ ਐੱਸ.ਸੀ./ਐੱਸ.ਟੀ./ਪੀ.ਡਬਲਯੂ.ਡੀ. ਵਰਗ ਲਈ ਅਰਜ਼ੀ ਫੀਸ 150 ਰੁਪਏ ਰੱਖੀ ਗਈ ਹੈ।
ਪੇਅ ਗਰੇਡ...
ਤਨਖ਼ਾਹ - 1,44,250/- ਰੁਪਏ ਤੋਂ 2,18,294/- ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ।
ਇਸ ਬਾਰੇ ਵਧੇਰੇ ਜਾਣਕਾਰੀ 'www.indiapost.gov.in'  ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ। 


Related News