Dena Bank ''ਚ ਨਿਕਲੀਆਂ ਨੌਕਰੀਆਂ, 20,000 ਰੁਪਏ ਹੋਵੇਗੀ ਤਨਖਾਹ (ਵੀਡੀਓ)
Friday, Jul 13, 2018 - 11:25 AM (IST)
ਮੁੰਬਈ— Dena Bank 'ਚ Financial Literacy Centre Counselor ਦੀ ਪੋਸਟ ਤੇ ਨੌਕਰੀ 'ਤੇ ਲੱਗਣ ਦਾ ਮੌਕਾ ਨਿਕਲਿਆ ਹੈ। ਇਸ ਨੌਕਰੀ ਨੂੰ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਹੋਣ ਦੇ ਨਾਲ-ਨਾਲ ਸਥਾਨਕ ਭਾਸ਼ਾ ਦਾ ਗਿਆਨ /ਕੰਪਿਊਟਰ ਦਾ ਗਿਆਨ 'ਤੇ ਉਮੀਦਵਾਰ ਨੂੰ ਘੱਟ ਤੋਂ ਘੱਟ 5 ਸਾਲ ਦਾ ਕੰਮ ਦਾ ਤਜ਼ਰਬਾ ਹੋਣਾ ਵੀ ਚਾਹੀਦਾ ਹੈ। ਇਸ ਨੌਕਰੀ ਲਈ ਅਰਜ਼ੀ ਲਾਉਣ ਦੀ ਫੀਸ ਜਨਰਲ ਵਰਗ 'ਤੇ OBC ਵਰਗ ਲਈ 400 ਰੁਪਏ ਜਦਕਿ SC/ST/PH ਵਰਗ ਤੋਂ 50 ਰੁਪਏ ਵਸੂਲੀ ਜਾਵੇਗੀ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ Dena Bank ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ।
ਵਿੱਦਿਅਕ ਯੋਗਤਾ — ਗ੍ਰੈਜੂਏਸ਼ਨ, ਸਥਾਨਕ ਭਾਸ਼ਾ ਦਾ ਗਿਆਨ + ਕੰਪਿਊਟਰ ਦਾ ਗਿਆਨ + 5 ਸਾਲ ਦਾ ਕੰਮ ਦਾ ਤਜ਼ਰਬਾ
ਉਮਰ ਹੱਦ — 65 ਸਾਲ
ਆਖ਼ਰੀ ਤਰੀਕ—16 ਜੁਲਾਈ, 2018
ਤਨਖ਼ਾਹ — 20,000 ਰੁਪਏ
ਵਧੇਰੇ ਜਾਣਕਾਰੀ ਲਈ — http://www.denabank.com ਵੈੱਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ।