ਮਹਾਰਾਸ਼ਟਰ ਏ. ਟੀ. ਐੱਸ. ਨੇ ਸਨਾਤਨ ਸੰਸਥਾ 'ਤੇ ਬੈਨ ਲਗਾਉਣ ਲਈ ਤਿਆਰ ਕੀਤਾ ਨਵਾਂ ਡੌਜ਼ੀਅਰ

Sunday, Aug 26, 2018 - 02:00 PM (IST)

ਮਹਾਰਾਸ਼ਟਰ ਏ. ਟੀ. ਐੱਸ. ਨੇ ਸਨਾਤਨ ਸੰਸਥਾ 'ਤੇ ਬੈਨ ਲਗਾਉਣ ਲਈ ਤਿਆਰ ਕੀਤਾ ਨਵਾਂ ਡੌਜ਼ੀਅਰ

ਨਵੀਂ ਦਿੱਲੀ— ਮਹਾਰਾਸ਼ਟਰ ਏ. ਟੀ. ਐੱਸ. ਨੇ ਸਨਾਤਨ ਸੰਸਥਾ 'ਤੇ ਬੈਨ ਲਗਾਉਣ ਲਈ ਨਵਾਂ ਡੌਜ਼ੀਅਰ ਤਿਆਰ ਕੀਤਾ ਹੈ। ਏ. ਟੀ. ਐੱਸ. ਨਵੇਂ ਡੌਜ਼ੀਅਰ ਨੂੰ ਜਲਦ ਹੀ ਸਰਕਾਰ ਕੋਲ ਭੇਜੇਗੀ। ਇਸ ਤੋਂ ਪਹਿਲਾਂ ਦੋ ਵਾਰ ਕੇਂਦਰ ਸਰਕਾਰ ਨੂੰ ਸਨਾਤਨ ਸੰਸਥਾ ਬੈਨ ਕਰਨ ਲਈ ਡੌਜ਼ੀਅਰ ਭੇਜਿਆ ਜਾ ਚੁੱਕਿਆ ਹੈ

ਜਾਣਕਾਰੀ ਮੁਤਾਬਕ ਡੌਜ਼ੀਅਰ 'ਚ ਵੱਖ-ਵੱਖ ਹਿੰਦੂ ਆਊਟਫਿੱਟਸ ਹਿੰਦੂ ਸੰਸਥਾ ਦਾ ਜ਼ਿਕਰ ਹੈ, ਜੋ ਰੈਡੀਕਲ ਗਰੁੱਪ ਹੈ, ਜਿੰਨ੍ਹਾਂ ਵੱਲੋਂ ਪੁਣੇ, ਮੁੰਬਈ, ਸੋਲਾਪੁਰ, ਸਾਂਗਲੀ ਅਤੇ ਸਤਾਰਾ 'ਚ ਧਮਾਕੇ ਦੀ ਸਾਜਿਸ਼ ਕੀਤੀ ਗਈ ਸੀ। ਸਾਬਕਾ ਏ. ਟੀ. ਐੱਸ. ਚੀਫ ਰਾਕੇਸ਼ ਮਾਰੀਆ ਅਤੇ ਸਾਬਕਾ ਏ. ਟੀ. ਐੱਸ. ਚੀਫ ਹਿਮਾਂਸ਼ੂ ਰਾਏ ਨੇ 2011 ਅਤੇ 2015 'ਚ ਡੌਜ਼ੀਅਰ ਭੇਜਿਆ ਸੀ।


Related News