ਘਰ ''ਚ ਇਹ ਬੂਟਾ ਲਗਾਉਣ ਨਾਲ ਕੁਝ ਹੀ ਦਿਨਾਂ ''ਚ ਹੋ ਜਾਵੋਗੇ ਮਾਲਾਮਾਲ

Thursday, Mar 17, 2016 - 04:30 PM (IST)

ਘਰ ''ਚ ਇਹ ਬੂਟਾ ਲਗਾਉਣ ਨਾਲ ਕੁਝ ਹੀ ਦਿਨਾਂ ''ਚ ਹੋ ਜਾਵੋਗੇ ਮਾਲਾਮਾਲ

ਨਵੀਂ ਦਿੱਲੀ— ਤੁਹਾਨੂੰ ਇਹ ਜਾਣ ਕੇ ਕਾਫੀ ਹੈਰਾਨੀ ਹੋਵੇਗੀ ਕਿ ਘਰ ''ਚ ਸਿਰਫ ਇਕ ਬੂਟਾ ਲਗਾਉਣ ਨਾਲ ਵੀ ਪੈਸੇ ਆਉਂਦੇ ਹਨ ਅਤੇ ਪ੍ਰਾਪਰਟੀ ਵਧਦੀ ਹੈ। ਇਕ ਅਜਿਹਾ ਬੂਟਾ ਜਿਸ ਨੂੰ ਲਗਾਉਣ ਨਾਲ ਕੁਝ ਦਿਨਾਂ ''ਚ ਤੁਹਾਡੇ ''ਤੇ ਪੈਸਿਆਂ ਦੀ ਬਾਰਸ਼ ਹੋਣ ਲੱਗੇਗੀ। 
ਇਸ ਬੂਟੇ ਦਾ ਨਾਂ ਹੈ ''ਕਰਸੂਲਾ''। ਇਸ ਬੂਟੇ ਦੀਆਂ ਪੱਤੀਆਂ ਮੋਟੀਆਂ ਅਤੇ ਚਿਕਨੀਆਂ ਹੁੰਦੀਆਂ ਹਨ। ਇਕ ਬੂਟੇ ਦਾ ਰੰਗ ਡੂੰਘਾ ਹਰਾ ਹੁੰਦਾ ਹੈ। ਇਸ ਬੂਟੇ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਬੂਟੇ ਨੂੰ ਜ਼ਿਆਦਾ ਸੰਭਾਲ ਦੀ ਲੋੜ ਨਹੀਂ ਹੁੰਦੀ। ਇਹ ਘੱਟ ਸੰਭਾਲ ''ਚ ਵੀ ਹਰਾ-ਭਰਿਆ ਰਹਿੰਦਾ ਹੈ। ਇਸ ਬੂਟੇ ਨੂੰ ਘਰ ਦੀ ਅਜਿਹੀ ਜਗ੍ਹਾ ''ਤੇ ਰੱਖਣਾ ਚਾਹੀਦਾ, ਜਿੱਥੇ ਸੂਰਜ ਦੀ ਰੌਸ਼ਨੀ ਪੈਂਦੀ ਹੋਵੇ। ਇਸ ਬੂਟੇ ਨੂੰ ਘਰ ਦੀ ਚੌਖਟ ''ਤੇ ਸੱਜੇ ਪਾਸੇ ਰੱਖਣਾ ਚਾਹੀਦਾ। ਇਸ ਬੂਟੇ ਨਾਲ ਘਰ ''ਚ ਬਰਕਤ ਹੁੰਦੀ ਹੈ।


author

Disha

News Editor

Related News