ਸਵਦੇਸ਼ੀ ''ਤੇ ਸਪੱਸ਼ਟੀਕਰਨ ਆਉਣ ਤਕ ਕੈਂਟੀਨਾਂ ''ਚ ਖਰੀਦ ਪ੍ਰਕਿਰਿਆ ''ਤੇ ਰੋਕ

Wednesday, May 20, 2020 - 11:52 PM (IST)

ਸਵਦੇਸ਼ੀ ''ਤੇ ਸਪੱਸ਼ਟੀਕਰਨ ਆਉਣ ਤਕ ਕੈਂਟੀਨਾਂ ''ਚ ਖਰੀਦ ਪ੍ਰਕਿਰਿਆ ''ਤੇ ਰੋਕ

ਨਵੀਂ ਦਿੱਲੀ (ਭਾਸ਼ਾ)— ਘਰੇਲੂ ਉਤਪਾਦ ਨੂੰ ਲੈ ਕੇ ਸਰਕਾਰ ਵਲੋਂ ਸਪੱਸ਼ਟੀਕਰਨ ਆਉਣ ਤੱਕ ਕੇਂਦਰੀ ਅਰਧ ਸੈਨਿਕ ਦੀ ਕੈਂਟੀਨਾਂ ਦੇ ਲਈ ਸਮਾਨਾਂ ਦੀ ਖਰੀਦ ਦੇ ਸਾਰੇ ਆਰਡਰ ਫਿਲਹਾਲ ਮੁਅੱਤਲ ਰੱਖੇ ਗਏ ਹਨ। ਗ੍ਰਹਿ ਮੰਤਰਾਲੇ ਨੇ 13 ਫਰਵਰੀ ਨੂੰ ਐਲਾਨ ਕੀਤਾ ਸੀ ਕਿ ਅਜਿਹੀਆਂ ਕੈਂਟੀਨਾਂ 'ਚ 1 ਜੂਨ ਤੋਂ ਕੇਵਲ ਸਵਦੇਸ਼ੀ ਉਤਪਾਦਾਂ ਦੀ ਵਿਕਰੀ ਹੋਵੇਗੀ ਤਾਂਕਿ ਘਰੇਲੂ ਉਦਯੋਗਾਂ ਨੂੰ ਉਤਸ਼ਾਹਤ ਕੀਤਾ ਜਾ ਸਕੇ।
 


author

Gurdeep Singh

Content Editor

Related News