PM ਮੋਦੀ ਨੇ ਦੁਆਰਕਾ ਸੈਕਟਰ 10 ''ਚ 107 ਫੁੱਟ ਰਾਵਣ ਦੇ ਪੁਤਲੇ ਦਾ ਕੀਤਾ ਦਹਿਨ
Tuesday, Oct 08, 2019 - 06:40 PM (IST)

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿੱਲੀ ਦੇ ਦੁਆਰਕਾ ਦੇ ਸੈਕਟਰ 10 'ਚ ਰਾਵਣ ਦਹਿਨ ਸਮਾਰੋਹ 'ਚ ਪਹੁੰਚੇ, ਜਿਥੇ ਉਨ੍ਹਾਂ ਨੇ 107 ਫੁੱਟ ਰਾਵਣ ਦੇ ਪੁਤਲੇ ਦਾ ਦਹਿਨ ਕੀਤਾ। ਮੋਦੀ ਦੇ ਨਾਲ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾਰੀ ਤੇ ਪੱਛਮੀ ਦਿੱਲੀ ਦੇ ਸਾਂਸਦ ਪ੍ਰਵੇਸ਼ ਵਰਮਾ ਮੌਜੂਦ ਸਨ। ਰਾਵਣ ਦਹਿਨ ਤੋਂ ਪਹਿਲਾਂ ਮੋਦੀ ਨੇ ਸਮਾਰੋਹ 'ਚ ਮੌਜੂਦ ਲੋਕਾਂ ਨੂੰ ਸੰਬੋਧਿਤ ਕੀਤਾ। ਜਿਸ ਤੋਂ ਪਹਿਲਾਂ ਮੋਦੀ ਨੇ ਰਾਮਲੀਲਾ ਦੇ ਪਾਤਰਾਂ ਦੀ ਆਰਤੀ ਉਤਾਰੀ ਤੇ ਭਾਜਪਾ ਦੇ ਆਗੂਆਂ ਨੂੰ ਗਦਾ ਦੇ ਕੇ ਸਨਮਾਨਤ ਕੀਤਾ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
