ਸਸਤੀਆਂ ਹੋ ਗਈਆਂ Maruti ਦੀਆਂ ਧਾਕੜ SUV ਗੱਡੀਆਂ, ਮਿਲ ਰਿਹੈ ਬੰਪਰ ਡਿਸਕਾਊਂਟ

Saturday, Nov 23, 2024 - 07:50 PM (IST)

ਸਸਤੀਆਂ ਹੋ ਗਈਆਂ Maruti ਦੀਆਂ ਧਾਕੜ SUV ਗੱਡੀਆਂ, ਮਿਲ ਰਿਹੈ ਬੰਪਰ ਡਿਸਕਾਊਂਟ

ਆਟੋ ਡੈਸਕ- ਮਾਰੂਤੀ ਸੁਜ਼ੂਕੀ ਆਪਣੀਆਂ ਦੋ ਪ੍ਰਸਿੱਧ ਐੱਸ.ਯੂ.ਵੀ. ਗੱਡੀਆਂ 'ਤੇ ਭਾਰੀ ਡਿਸਕਾਊਂਟ ਦੇ ਰਹੀ ਹੈ। ਕੰਪਨੀ Jimny ਅਤੇ Grand Vitara 'ਤੇ ਬੰਪਰ ਡਿਸਕਾਊਂਟ ਦੇ ਰਹੀ ਹੈ। ਜੇਕਰਤੁਸੀਂ ਇਸ ਮਹੀਨੇ ਇਨ੍ਹਾਂ ਦੋਵਾਂ ਗੱਡੀਆਂ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਆਓ ਜਾਣਦੇ ਹਾਂ ਇਨ੍ਹਾਂ ਦੀਆਂ ਕੀਮਤਾਂ ਬਾਰੇ-

Maruti Suzuki Jimny

ਕੰਪਨੀ ਇਸ SUV 'ਤੇ ਇਸ ਮਹੀਨੇ 2.30 ਲੱਖ ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। ਇਸ ਪੂਰੇ ਡਿਸਕਾਊਂਟ 'ਚ 80,000 ਰੁਪਏ ਦਾ ਕੈਸ਼ ਡਿਸਕਾਊਂਟ ਮਿਲ ਰਿਹਾ ਹੈ। 

ਇਹ ਵੀ ਪੜ੍ਹੋ- 5-ਸਟਾਰ ਸੇਫਟੀ ਅਤੇ 34KM ਦੀ ਮਾਈਲੇਜ! ਲਾਂਚ ਹੋਈ ਨਵੀਂ DZIRE, ਜਾਣੋ ਕੀਮਤ

Maruti Suzuki grand Vitara

grand Vitara ਦੀ ਸ਼ੁਰੂਆਤੀ ਕੀਮਤ 10.99 ਲੱਖ ਰੁਪਏ ਹੈ। ਇਸ ਮਹੀਨੇ ਤੁਸੀਂ 1.73 ਲੱਖ ਰੁਪਏ ਤਕ ਦੀ ਬਚਤ ਕਰ ਸਕਦੇ ਹੋ। ਇਸ ਡਿਸਕਾਊਂਟ 'ਚ 50,000 ਰੁਪਏ ਦਾ ਕੈਸ਼ ਡਿਸਕਾਊਂਟ, ਐਕਸਚੇਂਜ ਬੋਨਸ 55,000 ਰੁਪਏ ਅਤੇ ਹੋਰ 68,100 ਰੁਪਏ ਦੇ ਹੋਰ ਆਫਰ ਸ਼ਾਮਲ ਹਨ। ਇਹ ਡਿਸਕਾਊਂਟ ਸਟਾਕ ਕਲੀਅਰੈਂਸ ਤਕ ਦਿੱਤਾ ਜਾਵੇਗਾ। Jimny ਦੀ ਐਕਸ-ਸ਼ੋਅਰੂਮ ਕੀਮਤ 12.74 ਲੱਖ ਰੁਪਏ ਤੋਂ ਲੈ ਕੇ 14.79 ਲੱਖ ਰੁਪਏ ਤਕ ਜਾਂਦੀ ਹੈ। 

ਇਹ ਵੀ ਪੜ੍ਹੋ- 7.89 ਲੱਖ ਰੁਪਏ 'ਚ ਲਾਂਚ ਹੋਈ ਇਹ ਧਾਂਸੂ ਕੰਪੈਕਟ SUV


author

Rakesh

Content Editor

Related News