ਦੋ-ਪੱਖੀ ਵਾਰਤਾ ਲਈ ਰੂਸ ਰਵਾਨਾ ਹੋਏ ਪੀ.ਐੱਮ. ਮੋਦੀ

09/03/2019 7:51:43 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਨੂੰ ਈਸਟ ਇਕਾਨੋਮੀ ਫੋਰਮ ਲਈ ਦੋ ਦਿਨੀਂ ਰੂਸ ਯਾਤਰਾ ਲਈ ਰਵਾਨਾ ਹੋਏ। ਪੀ.ਐੱਮ. ਮੋਦੀ 5 ਨਵੰਬਰ ਨੂੰ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਵਲਾਦਿਵੋਸਤਕ 'ਚ ਚੱਲ ਰਹੇ ਜੂਡੋ ਮੁਕਾਬਲਾ ਦੇਖਣ ਵੀ ਜਾਣਗੇ। ਵਲਾਦਿਵੋਸਤੋਕ ਦੀ ਯਾਤਰਾ ਦੌਰਾਨ ਭਾਰਤ ਤੇ ਰੂਸ ਵਿਚਾਲੇ ਵੱਖ-ਵੱਖ ਮੁੱਖ ਖੇਤਰਾਂ 'ਚ ਕਈ ਸਮਝੌਤੇ ਹੋਣ ਦੇ ਨਾਲ ਹੀ ਤੇਲ ਤੇ ਗੈਸ ਖੇਤਰ 'ਚ ਚੰਗੇ ਸਹਿਯੋਗ ਲਈ ਪੰਜ ਸਾਲ ਪੁਰਾਣਾ ਬਲੂਪ੍ਰਿੰਟ ਤਿਆਰ ਕੀਤੇ ਜਾਣ ਦੀ ਉਮੀਦ ਹੈ।


Inder Prajapati

Content Editor

Related News