ਪ੍ਰਸ਼ਾਸ਼ਨ ਨੇ ਕਿਹਾ, ਕ੍ਰਿਪਾ ਸ਼੍ਰੀਨਗਰ ''ਚ ਮੁਠਭੇੜ ਵੱਲ ਨਾ ਜਾਣ

02/14/2018 11:06:50 AM

ਸ਼੍ਰੀਨਗਰ— ਕਰਣ ਨਗਰ 'ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਜ਼ਿਲਾ ਪ੍ਰਸ਼ਾਸ਼ਨ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਪ੍ਰਸ਼ਾਸ਼ਨ ਨੇ ਲੋਕਾਂ ਨੂੰ ਮੁਠਭੇੜ ਸਥਾਨ 'ਤੇ ਨਾ ਜਾਣ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸ਼ਨ ਨੇ ਕਿਹਾ ਹੈ ਕਿ ਪੁਲਸ ਅਤੇ ਸੁਰੱਖਿਆ ਫੋਰਸ ਵੱਲੋਂ ਇਲਾਕੇ 'ਚ ਸਰਚ ਮੁਹਿੰਮ ਚਲਾ ਕੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਇਲਾਕੇ 'ਚ ਕੋਈ ਵਿਸਫੋਟਕ ਸਮੱਗਰੀ ਤਾਂ ਨਹੀਂ ਹੈ। ਅਜਿਹੇ 'ਚ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਦੋਂ ਤੱਕ ਉਸ ਨੂੰ ਸੁਰੱਖਿਅਤ ਘੋਸ਼ਿਤ ਨਹੀਂ ਕੀਤਾਜਾਂਦਾ, ਉਥੇ ਕੋਈ ਨਾ ਜਾਵੇ।


Related News