ਕੇਰਲ ’ਚ ਨਿਪਾਹ ਵਾਇਰਸ ਦੇ ਮਾਮਲਿਆਂ ''ਚ ਵਾਧਾ; ਸਕੂਲ-ਕਾਲਜ ਬੰਦ

Saturday, Sep 16, 2023 - 01:46 PM (IST)

ਕੇਰਲ ’ਚ ਨਿਪਾਹ ਵਾਇਰਸ ਦੇ ਮਾਮਲਿਆਂ ''ਚ ਵਾਧਾ; ਸਕੂਲ-ਕਾਲਜ ਬੰਦ

ਕੋਝੀਕੋਡ (ਏਜੰਸੀ)- ਕੇਰਲ ਦੇ ਕੋਝੀਕੋਡ ’ਚ ਨਿਪਾਹ ਵਾਇਰਸ ਦੇ ਵਧਦੇ ਮਾਮਲਿਆਂ ਦਰਮਿਆਨ ਵੀਰਵਾਰ 14 ਸਤੰਬਰ ਨੂੰ ਸਾਰੇ ਸਕੂਲ-ਕਾਲਜ 2 ਦਿਨਾਂ ਲਈ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇੱਥੇ ਨਿਪਾਹ ਵਾਇਰਸ ਕਾਰਨ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ 9 ਸਾਲ ਦਾ ਬੱਚਾ ਆਈ.ਸੀ.ਯੂ. ਵਿਚ ਹੈ।

PunjabKesari

ਇਹ ਵੀ ਪੜ੍ਹੋ : ਨਿਪਾਹ ਵਾਇਰਸ ਨੂੰ ਲੈ ਕੇ ਸਰਕਾਰ ਅਲਰਟ, ਬਣਾਏ ਕੰਟੇਨਮੈਂਟ ਜ਼ੋਨ, ਮਾਸਕ ਪਹਿਨਣਾ ਲਾਜ਼ਮੀ

ਇਕ ਸਿਹਤ ਅਧਿਕਾਰੀ ’ਚ ਵੀ ਨਿਪਾਹ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਕੇਰਲ ’ਚ ਨਿਪਾਹ ਦੇ ਹੁਣ ਤੱਕ 5 ਮਾਮਲੇ ਸਾਹਮਣੇ ਆ ਚੁੱਕੇ ਹਨ। ਵੀਰਵਾਰ ਨੂੰ ਕੇਂਦਰੀ ਸਿਹਤ ਟੀਮ ਕੇਰਲ ਦੇ ਕੋਝੀਕੋਡ ਪਹੁੰਚੀ। ਇਹ ਟੀਮ ਜ਼ਿਲ੍ਹਾ ਪ੍ਰਸ਼ਾਸਨ ਨਾਲ ਨਿਪਾਹ ਵਾਇਰਸ ਨੂੰ ਲੈ ਕੇ ਬੈਠਕ ਕਰੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News