ਵਿੱਤ ਮੰਤਰੀ ਸੀਤਾਰਮਣ ਦਾ ਵੱਡਾ ਐਲਾਨ, MEIS ਦੀ ਜਗ੍ਹਾ ਲਵੇਗੀ ਨਵੀਂ ਬਰਾਮਦ ਸਕੀਮ

Saturday, Sep 14, 2019 - 04:23 PM (IST)

ਵਿੱਤ ਮੰਤਰੀ ਸੀਤਾਰਮਣ ਦਾ ਵੱਡਾ ਐਲਾਨ, MEIS ਦੀ ਜਗ੍ਹਾ ਲਵੇਗੀ ਨਵੀਂ ਬਰਾਮਦ ਸਕੀਮ

ਨਵੀਂ ਦਿੱਲੀ — ਸ਼ਨੀਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬਰਾਮਦ ਸਕੀਮ ਨੂੰ ਲੈ ਕੇ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ MEIS ਸਕੀਮ 1 ਜਨਵਰੀ 2020 ਤੋਂ ਖਤਮ ਹੋ ਜਾਵੇਗੀ। ਇਸ ਦੀ ਥਾਂ RoDTEP ਇਕ ਜਨਵਰੀ ਤੋਂ ਲਾਗੂ ਹੋਵੇਗੀ। ਨਵੀਂ RoDTEP ਨਾਲ 50 ਹਜ਼ਾਰ ਕਰੋੜ ਦਾ ਲਾਭ ਹੋਵੇਗਾ। ਜ਼ਿਕਰਯੋਗ ਹੈ ਕਿ ਮਰਚੈਂਡਾਈਜ਼ਡ ਐਕਸਪੋਰਟਸ ਸਕੀਮ ਯਾਨੀ ਕਿ MEIS ਤਹਿਤ ਸਰਕਾਰ ਉਤਪਾਦਾਂ ਅਤੇ ਦੇਸ਼ ਦੇ ਆਧਾਰ 'ਤੇ ਬਰਾਮਦ 'ਤੇ ਫਾਇਦਾ ਉਪਲੱਬਧ ਕਰਵਾਉਂਦੀ ਰਹੀ ਹੈ। 

ਮੌਜੂਦਾ MEIS ਸਕੀਮ ਤਹਿਤ 31 ਦਸੰਬਰ 2019 ਤੱਕ ਛੋਟ ਮਿਲਦੀ ਰਹੇਗੀ।


Related News