ਐਲ.ਓ.ਸੀ. ਉੱਤੇ ਅੱਤਵਾਦੀਆਂ ਦੀ ਘੁਸਪੈਠ ਅਸਫਲ, ਨੌਗਾਮ ''ਚ ਦੋ ਅੱਤਵਾਦੀ ਢੇਰ

Monday, Jul 10, 2017 - 11:53 AM (IST)

ਸ਼੍ਰੀਨਗਰ—ਪਾਕਿਸਤਾਨ ਨੇ ਐਲ.ਓ.ਸੀ. ਨਾਲ ਲੱਗਦੇ ਨੌਗਾਮ ਸੈਕਟਰ 'ਚ ਸੰਘਰਸ਼ ਵਿਰਾਮ ਦਾ ਉਲੰਘਣ ਕਰਦੇ ਹੋਏ ਐਤਵਾਰ ਰਾਤ ਨੂੰ ਅੰਧਾਧੁੰਦ ਗੋਲੀਬਾਰੀ ਕੀਤੀ। ਭਾਰਤੀ ਸਰਹੱਦ 'ਚ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਦੇ ਲਈ ਕੀਤੀ ਜਾ ਰਹੀ ਇਸ ਗੋਲੀਬਾਰੀ ਦਾ ਭਾਰਤੀ ਫੌਜ ਨੇ ਵੀ ਮੂੰਹਤੋੜ ਜਵਾਬ ਦਿੱਤਾ ਹੈ। ਇਸ ਮੁਕਾਬਲੇ 'ਚ ਭਾਰਤੀ ਫੌਜ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਫਿਲਹਾਲ ਇਲਾਕੇ 'ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

 


Related News