ਦੋਸਤ ਦੇ ਸਿਰ ਤੋਂ ਟਰੱਕ ਗੁਜ਼ਰਦੇ ਦੇਖ ਸਹੇਲੀ ਹੋਈ ਬੇਹੋਸ਼, ਦੇਖੋ ਤਸਵੀਰਾਂ

Wednesday, Jul 26, 2017 - 04:36 PM (IST)

ਨਵੀਂ ਦਿੱਲੀ— ਮੱਧ ਪ੍ਰਦੇਸ਼ ਦੇ ਆਗਰਮਾਲਵਾ ਜ਼ਿਲੇ ਤੋਂ ਗੁਜ਼ਰਦੇ ਇੰਦੌਰ-ਜੈਪੁਰ ਰਾਜਮਾਰਗ-27 'ਤੇ ਇਕ ਦਰਦਨਾਕ ਹਾਦਸੇ 'ਚ ਕਵਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਥੇ ਉਸ ਦੀ ਸਹੇਲੀ ਅਤੇ ਪਿਤਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। 

PunjabKesari
ਜਾਣਕਾਰੀ ਮੁਤਾਬਕ ਇੱਥੇ 11ਵੀਂ 'ਚ ਪੜ੍ਹਨ ਵਾਲੀ ਪ੍ਰਿਯੰਕਾ ਅਤੇ ਉਸ ਦੀ ਸਹੇਲੀ ਕਵਿਤਾ ਪਿਤਾ ਸ਼ੌਭਾਰਾਮ ਰਾਠੌਰ ਬਾਈਕ 'ਤੇ ਬੈਠਕੇ ਘਰ ਆ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਇਕ ਤੇਜ਼ ਰਫਤਾਰ ਕੰਟੇਨਰ ਨਾਲ ਬਾਈਕ ਦੀ ਟੱਕਰ ਹੋ ਗਈ। 

PunjabKesari
ਟੱਕਰ ਲੱਗਦੇ ਹੀ ਕਵਿਤਾ ਬਾਈਕ ਤੋਂ ਉਛਲ ਕੇ ਕੰਟੇਨਰ ਦੇ ਸਾਹਮਣੇ ਆ ਗਈ ਅਤੇ ਉਸ ਦੇ ਸਿਰ ਦੇ ਉਪਰੋਂ ਪਹੀਆ ਗੁਜ਼ਰ ਗਿਆ। ਸਹੇਲੀ ਨਾਲ ਹੋਏ ਇਸ ਰੋਂਗਟੇ ਖੜ੍ਹੇ ਕਰਨ ਦੇਣ ਵਾਲੇ ਹਾਦਸੇ ਨੂੰ ਦੇਖ ਕੇ ਪ੍ਰਿਯੰਕਾ ਬੇਹੋਸ਼ ਹੋ ਗਈ। ਇਸ ਘਟਨਾ ਤੋਂ ਨਾਰਾਜ਼ ਲੋਕਾਂ ਨੇ ਵਾਹਨਾਂ 'ਚ ਭੰਨ੍ਹਤੋੜ ਕਰਕੇ ਰਾਜਮਾਰਗ 'ਤੇ ਜ਼ਾਮ ਲਗਾ ਦਿੱਤਾ।

PunjabKesari


Related News