ਅਗਸਤਾ ਵੈਸਟਲੈਂਡ ਮਾਮਲਾ: ਈ. ਡੀ. ਨੇ ਮਿਸ਼ੇਲ ਵਿਰੁੱਧ ਪੂਰਕ ਦੋਸ਼ ਪੱਤਰ ਕੀਤਾ ਦਾਇਰ

Thursday, Apr 04, 2019 - 05:32 PM (IST)

ਅਗਸਤਾ ਵੈਸਟਲੈਂਡ ਮਾਮਲਾ: ਈ. ਡੀ. ਨੇ ਮਿਸ਼ੇਲ ਵਿਰੁੱਧ ਪੂਰਕ ਦੋਸ਼ ਪੱਤਰ ਕੀਤਾ ਦਾਇਰ

ਨਵੀਂ ਦਿੱਲੀ-ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਗਸਤਾ ਵੈਸਟਲੈਂਡ ਵੀ. ਵੀ. ਆਈ. ਪੀ. ਹੈਲੀਕਾਪਟਰ ਘਪਲਾ ਮਾਮਲੇ 'ਚ ਗ੍ਰਿਫਤਾਰ ਕਥਿਤ ਵਿਚੋਲੇ ਮਿਸ਼ੇਲ ਵਿਰੁੱਧ ਦਿੱਲੀ ਦੀ ਇਕ ਅਦਾਲਤ 'ਚ ਅੱਜ ਭਾਵ ਵੀਰਵਾਰ ਪੂਰਕ ਦੋਸ਼ ਪੱਤਰ ਦਾਇਰ ਕੀਤਾ। ਦੋ ਕੰਪਨੀਆਂ ਗਲੋਬਲ ਸਰਵਿਸਿਜ਼ ਐੱਫ. ਜ਼ੈੱਡ. ਈ. ਅਤੇ ਗਲੋਬਲ ਟ੍ਰੇਡਰਜ਼ ਤੇ ਉਸ ਦੇ ਨਿਰਦੇਸ਼ਕਾਂ ਵਿਚੋਂ ਇਕ ਡੇਵਿਡ ਵਿਰੁੱਧ ਦੋਸ਼ ਪੱਤਰ ਦਾਖਲ ਕੀਤਾ ਗਿਆ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਕਿਹਾ ਕਿ ਉਹ 6 ਅਪ੍ਰੈਲ ਨੂੰ ਏਜੰਸੀ ਦੇ ਦੋਸ਼ ਪੱਤਰ ਦਾ ਨੋਟਿਸ ਲੈਣਗੇ।


author

Iqbalkaur

Content Editor

Related News