ਹਿਮਾਚਲ ਪ੍ਰਦੇਸ਼ ''ਚ ਇਕ ਵਾਰ ਫਿਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

07/15/2017 10:03:37 AM

ਨਵੀਂ ਦਿੱਲੀ/ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਸਿਰਮੌਰ 'ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ 3.3 ਦੱਸੀ ਗਈ ਹੈ। ਹਾਲਾਂਕਿ ਇਸ 'ਚ ਅਜੇ ਇਸ ਗੱਲ ਦਾ ਪਤਾ ਨਹੀਂ ਲੱਗਿਆ ਹੈ ਕਿ ਇਸ ਨਾਲ ਕਿਸੇ ਨੂੰ ਨੁਕਸਾਨ ਹੋਇਆ ਜਾ ਨਹੀਂ। ਇਹ ਝਟਕੇ ਕਾਫੀ ਹਲਕੇ ਰੂਪ 'ਚ ਲੋਕਾਂ ਨੂੰ ਮਹਿਸੂਸ ਹੋਏ ਹਨ। ਉੱਥੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਲਗਾਤਾਰ ਭੂਚਾਲ ਦੇ ਝਟਕੇ ਆਉਣ ਜ਼ਮੀਨ ਦਾ ਫੱਟਣਾ ਭੂਚਾਲ ਦੇ ਮੁੱਖ ਪ੍ਰਭਾਵ ਹਨ, ਜਿਹੜੇ ਮੁੱਖ ਰੂਪ ਨਾਲ ਇਮਾਰਤਾਂ ਅਤੇ ਹੋਰ ਕਠੋਰ ਬਣਤਰ ਘੱਟ ਜਾਂ ਵਧ ਗੰਭੀਰ ਨੁਕਸਾਨ ਪਹੁੰਚਦਾ ਹੈ।


Related News