ਗਠਜੋੜ  ਹੋਵੇ ਜਾਂ ਨਾ ਹੋਵੇ, ਚਾਂਦਨੀ ਚੌਕ ਤੋਂ ਹੀ ਚੋਣ ਲੜਾਂਗਾ : ਸਿੱਬਲ

03/23/2019 5:16:00 AM

ਨਵੀਂ  ਦਿੱਲੀ,  (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਕਿਹਾ ਹੈ ਕਿ  ਦਿੱਲੀ ਵਿਚ ਆਮ ਆਦਮੀ ਪਾਰਟੀ ਨਾਲ ਗਠਜੋੜ ਹੋਵੇ ਜਾਂ ਨਾ ਹੋਵੇ ਪਰ ਉਹ ਚਾਂਦਨੀ ਚੌਕ  ਲੋਕ ਸਭਾ ਸੀਟ ਤੋਂ ਨਿਸ਼ਚਿਤ ਤੌਰ ’ਤੇ ਚੋਣ ਲੜਨਗੇ।
 ਸਿੱਬਲ 2004 ਅਤੇ 2009 ਵਿਚ ਚਾਂਦਨੀ  ਚੌਕ ਤੋਂ ਚੋਣ ਲੜ ਕੇ ਜਿੱਤੇ ਸਨ ਪਰ ਪਿਛਲੀਆਂ ਚੋਣਾਂ ਵਿਚ ਉਹ ਭਾਜਪਾ ਦੇ ਹਰਸ਼ਵਰਧਨ  ਤੋਂ ਹਾਰ ਗਏ ਸਨ। 


Bharat Thapa

Content Editor

Related News