ਦਰਭੰਗਾ ''ਚ ABVP ਮੈਂਬਰਾਂ ''ਤੇ ਪੁਲਸ ਨੇ ਕੀਤਾ ਲਾਠੀਚਾਰਜ

Tuesday, May 21, 2019 - 05:36 PM (IST)

ਦਰਭੰਗਾ ''ਚ ABVP ਮੈਂਬਰਾਂ ''ਤੇ ਪੁਲਸ ਨੇ ਕੀਤਾ ਲਾਠੀਚਾਰਜ

ਪਟਨਾ—ਬਿਹਾਰ ਦੇ ਦਰਭੰਗਾ 'ਚ ਲਲਿਤ ਨਰਾਇਣ ਮਿਥਿਲਾ ਯੂਨੀਵਰਸਿਟੀ ਦਾ ਮਾਮਲਾ ਵੱਧਦਾ ਜਾ ਰਿਹਾ ਹੈ, ਜਿੱਥੇ ਅੱਜ ਭਾਵ ਮੰਗਲਵਾਰ ਨੂੰ ਵਿਦਿਆਰਥੀਆਂ ਅਤੇ ਪੁਲਸ ਵਿਚਾਲੇ ਕਾਫੀ ਝੜਪਾਂ ਹੋਈਆ। ਦਰਅਸਲ 'ਚ ਲਨਾਮੀਵਿਵ ਵਿਦਿਆਰਥੀ ਸੰਘ ਦੇ ਪ੍ਰਧਾਨ ਦੇ ਸਮਰੱਥਨ 'ਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏ. ਬੀ. ਵੀ. ਪੀ.) ਦੇ ਮੈਂਬਰ ਪ੍ਰਦਰਸ਼ਨ ਕਰ ਰਹੇ ਸੀ, ਜਿਸ 'ਤੇ ਪੁਲਸ ਨੇ ਕਾਫੀ ਲਾਠੀਚਾਰਜ ਕੀਤਾ।


author

Iqbalkaur

Content Editor

Related News