ਦੁਬਈ ਤੋਂ ਅੰਡਰਗਾਰਮੈਂਟਸ ’ਚ ਲੁਕੋ ਕੇ ਲਿਆ ਰਹੇ ਸੀ ਕਰੋੜਾਂ ਦਾ ਸੋਨਾ, ਚੜ੍ਹੇ ਪੁਲਸ ਅੜਿੱਕੇ

Wednesday, Feb 08, 2023 - 12:24 AM (IST)

ਦੁਬਈ ਤੋਂ ਅੰਡਰਗਾਰਮੈਂਟਸ ’ਚ ਲੁਕੋ ਕੇ ਲਿਆ ਰਹੇ ਸੀ ਕਰੋੜਾਂ ਦਾ ਸੋਨਾ, ਚੜ੍ਹੇ ਪੁਲਸ ਅੜਿੱਕੇ

ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਏਅਰ ਕਸਟਮ ਦੀ ਟੀਮ ਨੇ ਸੋਨੇ ਦੀ ਸਮਗਲਿੰਗ ਕਰਦੇ ਦੁਬਈ ਤੋਂ ਦਿੱਲੀ ਪਹੁੰਚੇ 2 ਹਵਾਈ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਆਪਣੇ ਅੰਡਰਗਾਰਮੈਂਟਸ ਵਿੱਚ ਸੋਨੇ ਦੀ ਪੇਸਟ ਲੁਕੋ ਕੇ ਲਿਆਏ ਸਨ, ਜਿਸ ਦਾ ਭਾਰ ਲਗਭਗ 4.5 ਕਿਲੋ ਸੀ। ਬਾਅਦ ’ਚ ਇਸ ਪੇਸਟ ਵਿੱਚੋਂ 3.85 ਕਿੱਲੋ ਸ਼ੁੱਧ ਸੋਨਾ ਕੱਢਿਆ ਗਿਆ, ਜਿਸ ਦੀ ਕੀਮਤ 1.95 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪਤੀ ਨੇ ਪਤਨੀ ਨੂੰ ਦਿੱਤੀ ਦਰਦਨਾਕ ਮੌਤ, 17 ਦਿਨ ਪਹਿਲਾਂ ਹੋਈ ਸੀ ਲਵ-ਮੈਰਿਜ


author

Mandeep Singh

Content Editor

Related News