ਮੁੰਬਈ ਦੇ ਚੇਂਬੂਰ ''ਚ ਫਲਾਈਓਵਰ ਤੋਂ ਹੇਠਾਂ ਦੁਕਾਨ ''ਤੇ ਡਿੱਗੀ ਐਂਬੁਲੈਂਸ

Friday, Aug 28, 2020 - 02:05 AM (IST)

ਮੁੰਬਈ ਦੇ ਚੇਂਬੂਰ ''ਚ ਫਲਾਈਓਵਰ ਤੋਂ ਹੇਠਾਂ ਦੁਕਾਨ ''ਤੇ ਡਿੱਗੀ ਐਂਬੁਲੈਂਸ

ਮੁੰਬਈ - ਮੁੰਬਈ ਦੇ ਚੇਂਬੂਰ 'ਚ ਇੱਕ ਐਂਬੁਲੈਂਸ ਅਮਰ ਮਹਲ ਫਲਾਈਓਵਰ ਤੋਂ ਹੇਠਾਂ ਡਿੱਗ ਗਈ। ਐਂਬੁਲੈਂਸ ਇੱਕ ਦੁਕਾਨ ਦੇ ਉੱਪਰ ਡਿੱਗੀ। ਡਰਾਇਵਰ ਅਤੇ ਐਂਬੁਲੈਂਸ 'ਚ ਸਵਾਰ ਇੱਕ ਹੋਰ ਵਿਅਕਤੀ ਨੂੰ ਮਾਮੂਲੀ ਸੱਟਾਂ ਆਈਆਂ ਹਨ। ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਦੁਕਾਨ ਬੰਦ ਸੀ ਨਹੀਂ ਤਾਂ ਜਾਨ-ਮਾਲ ਦਾ ਬਹੁਤ ਨੁਕਸਾਨ ਹੋ ਸਕਦਾ ਸੀ।


author

Inder Prajapati

Content Editor

Related News