10ਵੀਂ ਪਾਸ ਲਈ AIIMS ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

Thursday, Feb 07, 2019 - 10:53 AM (IST)

10ਵੀਂ ਪਾਸ ਲਈ AIIMS ''ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ- ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼  (AIIMS Bhopal) ਨੇ ਨਾਨ-ਫੈਕਲਟੀ ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 231

ਅਹੁਦਿਆਂ ਦਾ ਵੇਰਵਾ- ਇਨ੍ਹਾਂ ਅਹੁਦਿਆਂ 'ਚ ਟੈਕਨੀਕਲ ਅਸਿਸਟੈਂਟ, ਪ੍ਰੋਗ੍ਰਾਮਰ, ਸਟੈਨੋਗ੍ਰਾਫਰ, ਲੈਬ ਅਟੈਂਡਟ, ਪਲੰਬਰ, ਵਾਇਰਮੈਨ, ਡਰਾਇਵਰ ਸਮੇਤ ਹੋਰ ਕਈ ਅਹੁਦੇ ਸ਼ਾਮਿਲ ਹਨ।

ਸਿੱਖਿਆ ਯੋਗਤਾ- ਉਮੀਦਵਾਰ ਨੇ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਬੀ. ਈ. ਜਾਂ ਬੀ.ਟੈੱਕ (BE/B.Tech),ਡਿਪਲੋਮਾ, 12ਵੀਂ ਅਤੇ 10ਵੀਂ ਪਾਸ ਹੋਵੇ। 

ਉਮਰ ਸੀਮਾ- 33 ਸਾਲ

ਤਨਖਾਹ- 20,000 ਤੋਂ 40,870 ਰੁਪਏ

ਐਪਲੀਕੇਸ਼ਨ ਫੀਸ- ਜਨਰਲ/ਓ. ਬੀ. ਸੀ. ਉਮੀਦਵਾਰਾਂ ਲਈ 1,000 ਰੁਪਏ
SC/ST/EX- ਸਰਵਿਸਮੈਨ- ਕੋਈ ਫੀਸ ਨਹੀਂ 

ਜ਼ਰੂਰੀ ਤਾਰੀਖਾਂ- 
ਅਪਲਾਈ ਕਰਨ ਦੀ ਤਾਰੀਖ- 1 ਫਰਵਰੀ 2019
ਅਪਲਾਈ ਫਾਰਮ ਭਰਨ ਦੀ ਤਾਰੀਖ- 15 ਫਰਵਰੀ 2019

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਲਿਖਿਤੀ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ 

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.aiimsbhopal.edu.in ਪੜ੍ਹੋ।


author

Iqbalkaur

Content Editor

Related News