ਅਭੈ ਚੌਟਾਲਾ ਨੇ ਸ਼ੰਭੂ ਬਾਰਡਰ ਉੱਤੇ ਮੀਡੀਆ ਸਾਹਮਣੇ ਕੱਢੀ ਭੜਾਸ (ਵੀਡੀਓ)

07/10/2017 12:54:39 PM

ਅੰਬਾਲਾ — ਅੰਬਾਲਾ ਤੋਂ ਅੱਗੇ ਸ਼ੰਭੂ ਬਾਰਡਰ ਉੱਤੇ ਅਭੈ ਚੌਟਾਲਾ ਨੇ ਪਹੁੰਚ ਕੇ ਆਪਣੇ ਕਾਰਜਕਰਤਾਵਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਧੁੱਪ ਵਿਚ ਹਿੰਮਤ ਰੱਖਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਇਥੇ ਕਾਰਜਕਰਤਾਵਾਂ ਦੀ ਕਾਫੀ ਭੀੜ ਹੈ। ਕਾਰਜਕਰਤਾਵਾਂ ਨੂੰ ਸੰਬੋਧਨ ਕਰਨ ਤੋਂ ਬਾਅਦ ਅਭੈ ਚੌਟਾਲਾ ਜਾਉਣਗੇ ਨਰਵਾਨਾ ਬਾਰਡਰ, ਬਾਅਦ ਰਤਿਆ ਬਾਰਡਰ ਅਤੇ ਫਿਰ ਉਸ ਤੋਂ ਬਾਅਦ ਡੱਬਵਾਲੀ ਬਾਰਡਰ ਉੱਤੇ ਜਾ ਕੇ ਆਪਣੇ ਕਾਰਜਕਰਤਾਵਾਂ ਦੀ ਹੌਸਲਾ ਅਫਜ਼ਾਈ ਕਰਣਗੇ।

 
ਇਨੈਲੋ ਦੀ ਰਸਤਾ ਰੋਕੋ ਮੁਹਿੰਮ, ਸ਼ੰਭੂ ਬਾਰਡਰ 'ਤੇ ਪਹੁੰਚੇ ਅਭੈ ਚੌਟਾਲਾ, ਦ...

ਇਨੈਲੋ ਦੀ ਰਸਤਾ ਰੋਕੋ ਮੁਹਿੰਮ, ਸ਼ੰਭੂ ਬਾਰਡਰ 'ਤੇ ਪਹੁੰਚੇ ਅਭੈ ਚੌਟਾਲਾ, ਦੇਖੋ ਲਾਈਵ #INLD di rasta roko muhim, shambu border te puje #AbhayChautala , dekho LIVE Abhay Singh Chautala Indian National Congress Bharatiya Janata Party (BJP) Shiromani Akali Dal #SYL Manohar Lal

‎Posted by JagBani on‎ ראשון 9 יולי 2017

 


Related News