ਲਾਕਡਾਊਨ ਦੌਰਾਨ ਭਾਰਤ ''ਚ ਫਸੇ 226 ਸਵਿਸ ਨਾਗਰਿਕ ਆਪਣੇ ਦੇਸ਼ ਪਰਤੇ

Sunday, Apr 26, 2020 - 06:06 PM (IST)

ਲਾਕਡਾਊਨ ਦੌਰਾਨ ਭਾਰਤ ''ਚ ਫਸੇ 226 ਸਵਿਸ ਨਾਗਰਿਕ ਆਪਣੇ ਦੇਸ਼ ਪਰਤੇ

ਕੋਚੀ- ਲਾਕਡਾਊਨ ਤੋਂ ਬਾਅਦ ਭਾਰਤ 'ਚ ਫਸੇ ਸਵਿਟਜ਼ਰਲੈਂਡ ਦੇ ਕਰੀਬ 226 ਨਾਗਰਿਕਾਂ ਨੂੰ ਸਵਿਸ ਇੰਟਰਨੈਸ਼ਨਲ ਏਅਰਲਾਈਨਜ਼ ਦਾ ਇਕ ਜਹਾਜ਼ ਸ਼ਨੀਵਾਰ ਨੂੰ ਕੋਚੀਨ ਹਵਾਈ ਅੱਡੇ ਤੋਂ ਰਾਤ 11.20 ਵਜੇ ਜਿਊਰਿਖ ਲਈ ਰਵਾਨਾ ਹੋਇਆ। ਇਹ ਜਹਾਜ਼ ਕੋਲਕਾਤਾ 'ਚ ਫਸੇ 62 ਸਵਿਸ ਨਾਗਰਿਕਾਂ ਨੂੰ ਉਥੋਂ ਕੱਢਣ ਤੋਂ ਬਾਅਦ ਇੱਥੇ ਪਹੁੰਚਿਆ ਅਤੇ ਇੱਥੋਂ 164 ਲੋਕਾਂ ਨੂੰ ਲੈ ਕੇ ਰਵਾਨਾ ਹੋਇਆ। ਇਸ ਤੋਂ ਪਹਿਲਾਂ, ਬ੍ਰਿਟੇਨ ਅਤੇ ਓਮਾਨ ਨੇ ਕੇਰਲ 'ਚ ਫਸੇ ਨਾਗਰਿਕਾਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਕੱਢਿਆ ਹੈ।


author

Baljit Singh

Content Editor

Related News