NRC ਸੂਚੀ ''ਚੋਂ 2000 ਟ੍ਰਾਂਸਜੈਂਡ ਬਾਹਰ, ਪਟੀਸ਼ਨਕਰਤਾ ਨੂੰ ਸੁਪਰੀਮ ਕੋਰਟ ਤੋਂ ਉਮੀਦ

Tuesday, Sep 17, 2019 - 11:05 PM (IST)

NRC ਸੂਚੀ ''ਚੋਂ 2000 ਟ੍ਰਾਂਸਜੈਂਡ ਬਾਹਰ, ਪਟੀਸ਼ਨਕਰਤਾ ਨੂੰ ਸੁਪਰੀਮ ਕੋਰਟ ਤੋਂ ਉਮੀਦ

ਅਸਾਮ— ਰਾਸ਼ਟਰੀ ਨਾਗਰਿਕ ਰਜਿਸਟਰਾਰ ਸੂਚੀ ਤੋਂ ਕਰੀਬ 2,000 ਟ੍ਰਾਂਸਜੈਂਡਰ ਨੂੰ ਬਾਹਰ ਕਰਨ ਦੇ ਮਾਮਲੇ 'ਚ ਪਟੀਸ਼ਨਕਰਤਾ ਤੇ ਅਸਾਮ ਦੀ ਪਹਿਲੀ ਟ੍ਰਾਂਸਜੈਂਡਰ ਜੱਜ ਸਵਾਤੀ ਬਰੂਆ ਦਾ ਕਹਿਣਾ ਹੈ ਕਿ ਜ਼ਿਆਦਾਤਰ ਟ੍ਰਾਂਸਜੈਂਡਰ ਨੂੰ ਸੂਚੀ ਤੋਂ ਬਾਹਰ ਰੱਖਿ ਗਿਆ ਹੈ। ਉਨ੍ਹਾਂ ਕੋਲ 1971 ਤੋਂ ਪਹਿਲਾਂ ਦੇ ਦਸਤਾਵੇਜ ਨਹੀਂ ਹਨ। ਉਥੇ ਆਬਜੈਕਸ਼ਨ ਲਈ ਅਰਜ਼ੀ ਲਈ ਲਿੰਗ ਕੈਟੇਗਰੀ 'ਚ 'ਹੋਰ' ਸ਼ਾਮਲ ਨਹੀਂ ਹੈ। ਸਵਾਤੀ ਨੇ ਕਿਹਾ ਕਿ ਐੱਨ.ਆਰ.ਸੀ. ਟ੍ਰਾਂਸਜੈਂਡਰਾਂ ਲਈ ਸਮਾਵੇਸ਼ੀ ਨਹੀਂ ਸੀ ਤੇ ਉਨ੍ਹਾਂ ਨੂੰ ਪੂਰਸ਼ ਜਾਂ ਔਰਤ ਨੂੰ ਆਪਣੇ ਜੈਂਡਰ ਦੇ ਰੂਪ 'ਚ ਸਵੀਕਾਰ ਕਰਨ ਲਈ ਮਜ਼ਬੂਰ ਕੀਤਾ। ਅਸੀਂ ਉਮੀਦ ਕਰ ਰਹੇ ਹਾਂ ਕਿ ਸੁਪਰੀਮ ਕੋਰਟ ਸਾਡੀ ਪਟੀਸ਼ਨ 'ਤੇ ਵਿਚਾਰ ਕਰੇਗਾ।


author

Inder Prajapati

Content Editor

Related News