ਬਾਰਬੀ ਡਾਲ ਵਰਗੀ ਲੱਗਦੀ ਹੈ ਇਹ 19 ਸਾਲਾਂ ਲੜਕੀ, ਲੋਕ ਖਾ ਜਾਂਦੇ ਨੇ ਧੋਖਾ

12/06/2017 6:19:25 AM

ਨਵੀਂ ਦਿੱਲੀ/ਟੋਰਾਂਟੋ— ਤੁਹਾਨੂੰ ਅੱਜ ਅਜਿਹੀ ਲੜਕੀ ਦੀ ਫੋਟੋ ਦਿਖਾਉਣ ਜਾ ਰਹੇ ਹਾਂ, ਜੋ ਕਿ ਦਿਖਣ 'ਚ ਬਾਰਬੀ ਡਾਲ ਵਰਗੀ ਲੱਗਦੀ ਹੈ। ਕਿਹਾ ਜਾਂਦਾ ਹੈ ਕਿ ਇਹ ਲੜਕੀ ਸਭ ਤੋਂ ਘੱਟ ਉਮਰ ਦੀ ਮਾਡਲ ਹੈ।

PunjabKesari

ਬਾਰਬੀ ਵਰਗੀ ਦਿਖਣ ਵਾਲੀ ਇਸ ਲੜਕੀ ਦਾ ਨਾਂ ਲੋਲਿਤਾ ਰਿਚੀ ਹੈ। ਇਹ ਮਾਡਲ ਬਾਰਬੀ ਗਰਲ ਵਰਗੀ ਦਿਖਣ ਕਾਰਨ ਦੁਨੀਆ ਭਰ 'ਚ ਬਹੁਤ ਮਸ਼ਹੂਰ ਹੈ।

PunjabKesari
ਲੋਲਿਤਾ ਨੂੰ ਮਾਡਲਿੰਗ ਦੇ ਲਈ ਹੁਣ ਤੱਕ ਬਹੁਤ ਸਾਰੇ ਆਫਰ ਆ ਚੁੱਕੇ ਹਨ। ਲੋਲਿਤਾ ਦਾ ਜਨਮ 1998 'ਚ ਹੋਇਆ ਸੀ। ਬਚਪਨ ਤੋਂ ਹੀ ਲੋਲਿਤਾ ਬਹੁਤ ਖੂਬਸੂਰਤ ਦਿਸਦੀ ਸੀ। ਲੋਲਿਤਾ ਬਾਰਬੀ ਡਾਲ ਵਰਗੀ ਦਿਸਣ ਲਈ ਬਹੁਤ ਮਿਹਨਤ ਕਰਦੀ ਹੈ।

PunjabKesari

ਲੋਲਿਤਾ ਬਾਰਬੀ ਡਾਲ ਵਰਗੀ ਦਿਸਣ ਲਈ ਬਹੁਤ ਸਾਰੀਆਂ ਚੀਜ਼ਾਂ ਕਰ ਚੁੱਕੀ ਹੈ। ਅੱਖਾਂ 'ਚ ਕੰਟੈਕਟ ਲੈਂਸ ਪਾਉਣ ਕਾਰਨ ਉਸ ਦੀਆਂ ਅੱਖਾਂ ਬਹੁਤ ਖੂਬਸੂਰਤ ਲੱਗਦੀਆਂ ਹਨ।

PunjabKesari

ਉਸ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ। ਲੋਲਿਤਾ ਦੀਆਂ ਤਸਵੀਰਾਂ ਬਾਰਬੀ ਡਾਲ ਵਰਗੀਆਂ ਹੋਣ ਕਾਰਨ ਉਹ ਹਮੇਸ਼ਾ ਚਰਚਾ 'ਚ ਰਹਿੰਦੀ ਹੈ।

PunjabKesari


Related News