10ਵੀਂ ਪਾਸ ਲਈ ਨਿਕਲੀਆਂ ਸਰਕਾਰੀ ਨੌਕਰੀਆਂ, ਇੰਝ ਕਰੋ ਅਪਲਾਈ

Wednesday, Nov 21, 2018 - 12:23 PM (IST)

10ਵੀਂ ਪਾਸ ਲਈ ਨਿਕਲੀਆਂ ਸਰਕਾਰੀ ਨੌਕਰੀਆਂ, ਇੰਝ ਕਰੋ ਅਪਲਾਈ

ਨਵੀਂ ਦਿੱਲੀ-ਜੇਕਰ ਤੁਸੀਂ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਹਾਲ ਹੀ 'ਚ ਇਲਾਹਾਬਾਦ ਹਾਈਕੋਰਟ ਨੇ 10ਵੀਂ ਪਾਸ ਦੇ ਲਈ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦੇ ਦਾ ਨਾਂ-ਸਟੈਨੋਗ੍ਰਾਫਰ, ਜੂਨੀਅਰ ਅਸਿਸਟੈਂਟ, ਆਪਰੇਟਰ, ਪ੍ਰੋਸੈਸ ਸਰਵਰ, ਵਾਚਮੈਨ ਦੇ ਕਈ ਅਹੁਦੇ 

ਕੁੱਲ ਅਹੁਦੇ-3,554

ਤਨਖਾਹ- ਟੈਸਟ ਤੋਂ ਬਾਅਦ ਚੁਣੇ ਗਏ ਉਮੀਦਵਾਰਾਂ ਨੂੰ 5,200 ਤੋਂ 20,200 ਰੁਪਏ ਤੱਕ ਤਨਖਾਹ ਦਿੱਤੀ ਜਾਵੇਗੀ।

ਸਿੱਖਿਆ ਯੋਗਤਾ- ਉਮੀਦਵਾਰ 10ਵੀਂ ਪਾਸ ਤੋਂ ਲੈ ਕੇ ਗ੍ਰੈਜ਼ੂਏਸ਼ਨ ਅਤੇ ਡਿਪਲੋਮਾ ਕੀਤਾ ਹੋਣਾ ਜ਼ਰੂਰੀ ਹੈ।

ਉਮਰ-18 ਸਾਲ ਤੋਂ 40 ਸਾਲ ਤੱਕ

ਅਪਲਾਈ ਫੀਸ-ਜਨਰਲ ਅਤੇ ਓ. ਬੀ. ਸੀ. ਗਰੁੱਪ ਦੇ ਉਮੀਦਵਾਰਾਂ ਨੂੰ 500,400 ਰੁਪਏ
ਐੱਸ. ਸੀ, ਐੱਸ. ਟੀ. ਗਰੁੱਪ ਦੇ ਉਮੀਦਵਾਰਾਂ ਨੂੰ 400,300 ਰੁਪਏ ਫੀਸ ਹੋਵੇਗੀ।

ਅਪਲਾਈ ਕਰਨ ਦੀ ਸ਼ੁਰੂਆਤੀ ਤਾਰੀਕ-6 ਦਸੰਬਰ

ਅਪਲਾਈ ਕਰਨ ਦੀ ਅਖਿਰੀ ਤਾਰੀਕ- 26 ਦਸੰਬਰ

ਇੰਝ ਕਰੋ ਅਪਲਾਈ-ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ http://www.freejobalert.com/allahabad-high-court ਪੜ੍ਹੋ।


author

Iqbalkaur

Content Editor

Related News