ਤੇਲ ਸ਼ੋਧਕ ਫੈਕਟਰੀ ਮਾਲਕ 4 ਦਿਨ ਦੇ ਪੁਲਸ ਰਿਮਾਂਡ ''ਤੇ

Saturday, Sep 28, 2019 - 04:14 PM (IST)

ਤੇਲ ਸ਼ੋਧਕ ਫੈਕਟਰੀ ਮਾਲਕ 4 ਦਿਨ ਦੇ ਪੁਲਸ ਰਿਮਾਂਡ ''ਤੇ

ਅਬੋਹਰ (ਸੁਨੀਲ): ਨਗਰ ਥਾਣਾ 2 ਮੁਖੀ ਸੁਨੀਲ ਕੁਮਾਰ ਤੇ ਸਹਾਇਕ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਤੇਲ ਸ਼ੋਧਕ ਫੈਕਟਰੀ ਦੇ ਮਾਲਕ ਸ਼ੇਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਅਜੀਮਗੜ੍ਹ ਨੂੰ ਅੱਜ ਮਾਣਯੋਗ ਜੱਜ ਜਸਪ੍ਰੀਤ ਸਿੰਘ ਦੀ ਅਦਾਲਤ 'ਚ ਪੇਸ਼ ਕੀਤਾ। ਮਾਣਯੋਗ ਜੱਜ ਨੇ ਉਨਾਂ ਨੂੰ ਪੁੱਛਗਿੱਛ ਦੇ ਲਈ ਚਾਰ ਦਿਨ ਦੇ ਪੁਲਸ ਰਿਮਾਂਡ ਤੇ ਭੇਜ ਦਿੱਤਾ ਹੈ। ਇਥੇ ਇਹ ਵਰਣਨਯੋਗ ਹੈ ਕਿ ਇਸ ਤੇਲ ਸ਼ੋਧਕ ਫੈਕਟਰੀ ਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ।


author

Shyna

Content Editor

Related News