ਔਰਤਾਂ ਨੂੰ ਬਹੁਤ ਪਸੰਦ ਆਉਂਦੀਆਂ ਹਨ ਇਹ ਗੱਲਾਂ

07/18/2017 1:37:26 PM

ਨਵੀਂ ਦਿੱਲੀ— ਔਰਤਾਂ ਦੇ ਮਨ ਦੀ ਗੱਲ ਜਾਣਨਾ ਅਤੇ ਉਨ੍ਹਾਂ ਨੂੰ ਇੰਪਰੈਸ ਕਰਨਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ, ਜੋ ਵਿਅਕਤੀ ਉਨ੍ਹਾਂ ਦੀ ਖੂਬਸੂਰਤੀ ਦੀ ਤਾਰੀਫ ਕਰਦਾ ਹੈ, ਉਹ ਉਨ੍ਹਾਂ ਵੱਲ ਆਕਰਸ਼ਤ ਹੋ ਜਾਂਦੀਆਂ ਹਨ ਕਿਉਂਕਿ ਸਾਰੀਆਂ ਔਰਤਾਂ ਨੂੰ ਆਪਣੀ ਤਾਰੀਫ ਸੁਣਨਾ ਪਸੰਦ ਹੁੰਦਾ ਹੈ। ਅਕਸਰ ਲੜਕੇ ਲੜਕੀਆਂ ਨੂੰ ਇੰਪਰੈਸ ਕਰਨ ਲਈ ਉਨ੍ਹਾਂ ਦੀ ਤਾਰੀਫ ਕਰਦੇ ਹਨ ਪਰ ਇਸ ਤੋਂ ਇਲਾਵਾ ਔਰਤਾਂ ਨੂੰ ਆਪਣੇ ਬਾਰੇ ਵਿਚ ਅਤੇ ਹੋਰ ਵੀ ਕਈ ਗੱਲਾਂ ਸੁਣਨਾ ਪਸੰਦ ਹੁੰਦਾ ਹੈ।
1. ਖੂਬਸੂਰਤੀ ਦੀ ਤਾਰੀਫ ਕਰਨਾ
ਔਰਤਾਂ ਨੂੰ ਤਿੰਨ ਚੀਜ਼ਾਂ ਬਹੁਤ ਪਸੰਦ ਹੁੰਦੀਆਂ ਹਨ- ਚੰਗਾ ਖਾਣਾ, ਨਵੇਂ ਕੱਪੜੇ ਅਤੇ ਤਾਰੀਫ ਸੁਣਨਾ। ਅਜਿਹੇ ਵਿਚ ਹਰ ਲੜਕੇ ਨੂੰ ਆਪਣੀ ਗ੍ਰਲਫਰੈਂਡ ਨੂੰ ਖੁਸ਼ ਰੱਖਣ ਲਈ ਉਸ ਦੀ ਤਾਰੀਫ ਜ਼ਰੂਰ ਕਰਨੀ ਚਾਹੀਦੀ ਹੈ।
2. ਪਹਿਲਾਂ ਪਿਆਰ 
ਆਪਣੀ ਗ੍ਰਲਫਰੈਂਡ ਨੂੰ ਖੁਸ਼ ਕਰਨ ਲਈ ਤੁਸੀਂ ਉਸ ਨੂੰ ਇਹ ਵੀ ਕਹਿ ਸਕਦੇ ਹੋ ਕਿ ਉਹ ਤੁਹਾਡਾ ਪਹਿਲਾਂ ਪਿਆਰ ਹੈ। ਭਾਂਵੇ ਇਸ ਤੋਂ ਪਹਿਲਾਂ ਵੀ ਤੁਸੀਂ ਕਿਸੇ ਰਿਸ਼ਤੇ ਵਿਚ ਰਹਿ ਚੁਕੇ ਹੋਵੋ। ਇਹ ਗੱਲ ਸੁਣ ਕੇ ਤੁਹਾਡੀ ਗ੍ਰਲਫਰੈਂਡ ਖੁਸ਼ ਹੋ ਜਾਵੇਗੀ।
3. ਕਮਾਲ ਹੋ
ਗ੍ਰਲਫਰੈਂਡ ਦੀ ਤਾਰੀਫ ਵਿਚ ਇਹ ਗੱਲ ਕਹੋ ਕਿ ਤੁਸੀਂ ਕਮਾਲ ਹੋ ਅਤੇ ਤੁਹਾਡੇ ਵਰਗਾ ਕੋਈ ਨਹੀਂ ਹੈ। ਇਸ ਨਾਲ ਤੁਹਾਡਾ ਪਿਆਰ ਗਹਿਰਾ ਹੋ ਜਾਵੇਗਾ ਅਤੇ ਗ੍ਰਲਫਰੈਂਡ ਵੀ ਖੁਸ਼ ਹੋ ਜਾਵੇਗੀ।
4. ਵਿਆਹ ਲਈ ਪੁੱਛੋ
ਔਰਤਾਂ ਨੂੰ ਹਮੇਸ਼ਾ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਜਿਸ ਲੜਕੇ ਨਾਲ ਉਹ ਪਿਆਰ ਕਰਦੀ ਹੈ ਕੀ ਉਹ ਉਸ ਨਾਲ ਵਿਆਹ ਕਰੇਗਾ। ਅਜਿਹੇ ਵਿਚ ਤੁਸੀਂ ਗ੍ਰਲਫਰੈਂਡ ਨੂੰ ਵਿਆਹ ਲਈ ਪ੍ਰਪੋਜ ਕਰੋ। ਇਹ ਗੱਲ ਸੁਣ ਕੇ ਉਹ ਖੁਸ਼ ਹੋ ਜਾਵੇਗੀ।
5. ਸਲਾਹ ਲਓ
ਜਦੋਂ ਵੀ ਕੋਈ ਨਵਾਂ ਕੰਮ ਕਰਨ ਲੱਗੋ ਤਾਂ ਆਪਣੀ ਗ੍ਰਲਫਰੈਂਡ ਜਾਂ ਪਾਰਟਨਰ ਤੋਂ ਉਸ ਬਾਰੇ ਸਲਾਹ ਜ਼ਰੂਰ ਲਓ। ਇਸ ਨਾਲ ਪਾਰਟਨਰ ਨੂੰ ਲੱਗੇਗਾ ਕਿ ਤੁਸੀਂ ਉਸਦਾ ਕਿਨਾਂ ਸਨਮਾਣ ਕਰਦੇ ਹੋ ਅਤੇ ਤੁਹਾਡੀ ਜ਼ਿੰਦਗੀ ਵਿਚ ਆਪਣੀ ਅਹਿਮਿਅਤ ਦੇਖਕੇ ਉਹ ਖੁਸ਼ ਹੋ ਜਾਵੇਗੀ।
 


Related News