ਸਰਦੀਆਂ ''ਚ ਜੰਨਤ ਬਣ ਜਾਂਦੀਆਂ ਹਨ ਇਹ ਥਾਵਾਂ

Thursday, Dec 29, 2016 - 05:38 PM (IST)

ਮੁੰਬਈ— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪਰਿਵਰਤਨ ਹੀ ਕੁਦਰਤ ਦਾ ਨਿਯਮ ਹੈ। ਸਮੇਂ ਦੇ ਬਦਲਣ ਨਾਲ ਕੁਝ ਚੀਜ਼ਾਂ ''ਚ ਵੀ ਬਦਲਾਅ ਆ ਜਾਂਦਾ ਹੈ। ਕੁਝ ਬਦਲਾਅ ਇੰਨਸਾਨ ਕਰਦਾ ਹੈ ਤਣ ਕੁਝ ਕੁਦਰਤੀ ਬਦਲਾਅ ਆ ਜਾਂਦੇ ਹਨ। ਜੀ ਹਾਂ ਅੱਜ ਅਸੀਂ ਦੁਨਿਆ ''ਚੇ ਮੌਜੂਦ ਕੁਝ ਅਜਿਹੀਆਂ  ਥਾਵਾਂ ਦੇ ਬਾਰੇ  ਗੱਲ ਕਰ ਰਹੇ ਹਾਂ ,ਜਿੱਥੇ ਕੁਦਰਤ ਦਾ ਨਾਜ਼ਾਰਾ ਸਰਦੀਆਂ ''ਚ ਬਦਲ ਜਾਂਦਾ ਹੈ । ਇਹ ਦੇਖਣ ''ਚ ਬਹੁਤ ਖੂਬਸੂਰਤ ਲੱਗਦਾ ਹੈ । ਆਓ ਜਾਣਦੇ ਹਾਂ ਇਨ੍ਹਾਂ ਥਾਵਾਂ ਦੇ ਬਾਰੇ।
1.ਸਟਰੀਟ ਯੂਸੁਫ ਲਾਈਟ ਹਾਊਸ ਮਿਸ਼ੀਗਨ ( ਅਮਰੀਕਾ)
ਅਮਰੀਕਾ ''ਚ ਮੌਜੂਦ ਮਿਸ਼ੀਗਰ ਦੀ ਇਸ ਜਗ੍ਹਾਂ ''ਤੇ ਗਰਮੀਆਂ ''ਚ ਸਮੁੰਦਰੀ ਤੁਫਾਨ ਦਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ , ਸਰਦੀਆਂ ਦੇ ਦਿਨ੍ਹਾਂ ''ਚ ਇਹ ਜਗ੍ਹਾਂ ਬਰਫ ਨਾਲ ਢੱਕ ਹੋ ਜਾਂਦੀ ਹੈ। 
2. ਲਾਕੇ ਬਲੇਡ (ਸਲੋਵੇਨੀਆ)
ਗਰਮੀਆਂ ਦੇ ਦਿਨ੍ਹਾਂ ''ਚ ਇਹ ਖੂਬਸੂਰਤ ਹਰਿਆਲੀ  ਦੇਖਣ  ਨੂੰ ਮਿਲਦੀ ਹੈ, ਸਰਦੀਆਂ ''ਚ ਇਸ ਜਗ੍ਹਾਂ ਦੇ ਨਜ਼ਾਰਾ ਹੀ ਬਦਲ ਜਾਂਦਾ ਹੈ ।
4. ਹਮਨੋਏ (ਨਾਰਵੇ)
ਨਾਰਵੇ ''ਚ ਵਸੀ ਇਸ ਜਗ੍ਹਾਂ ''ਤੇ ਸਰਦੀਆਂ  ਦਾ ਮੌਸਮ ਦੇਖਣ ਵਾਲਾ ਹੁੰਦਾ ਹੈ। ਇਸ ਮੌਸਮ ''ਚ ਇੱਥੇ ਘਰਾਂ ਅਤੇ ਪਹਾੜਾਂ ''ਤੇ ੇਬਰਫ ਦੀ ਚਾਦਰ ਵਿਸ਼ ਜਾਂਦੀ ਹੈ ।
5.ਦਾ ਹਿਸਟੋਰਿਕ ਵਿਲਜ਼ ਔਫ ਸ਼ਿਰਕਾਵਾ(ਜਪਾਨ)
ਗਰਮੀਆਂ ''ਚ ਇੱਥੇ ਹਰਿਆਲੀ ਹੀ ਦਿਖਾਈ ਦਿੰਦੀ ਹੈ, ਅਤੇ ਠੰਡ ਦੇ ਮੌਸਮ ''ਚ ਬਰਫ ਦੇਖਣ ਨੂੰ ਮਿਲਦੀ ਹੈ।
6. ਲਾਕੇ ਵਾਨਾਕਾ,ਨਿਊਜ਼ੀਲੈਂਡ
ਸਰਦੀਆਂ ''ਚ ਇੱਥੇ ਦਾ ਨਾਜ਼ਾਰਾ ਬਰਫ ਦੇ ਕਾਰਨ ਸਫੈਦ ਹੋ ਜਾਂਦਾ ਹੈ ।


Related News