ਜਾਪਾਨ ''ਚ ਹੀ ਮੌਜੂਦ ਹਨ ਇਹ ਖੂਬਸੂਰਤ ਗਾਰਡਨ
Monday, Jan 09, 2017 - 05:28 PM (IST)

ਮੁੰਬਈ— ਦੁਨੀਆ ''ਚ ਕੋਈ ਨਾ ਕੋਈ ਦੇਸ਼ ਕਿਸੇ ਨਾ ਕਿਸੇ ਖਾਸੀਅਤ ਦੇ ਲਈ ਜਾਣਿਆ ਜਾਂਦਾ ਹੈ। ਇਸ ਤਰ੍ਹਾਂ ਜਾਪਾਨ ਆਪਣੀ ਟੈਕਨੋਲਜ਼ੀ ਦੇ ਲਈ ਦੁਨੀਆ ਭਰ ''ਚ ਮਸ਼ਹੂਰ ਹੈ। ਇਹ ਦੇਸ਼ ਹਮੇਸ਼ਾ ਕੁਝ ਨਵਾਂ ਕੰਮ ਕਰਨ ਦੇ ਲਈ ਜਾਣਿਆ ਜਾਂਦਾ ਹੈ। ਇਸਦੇ ਨਾਲ ਜਾਪਾਨ ''ਚ ਘੁੰਮਣ ਦੇ ਲਈ ਖੂਬਸੂਰਤ ਥਾਵਾਂ ਹਨ, ਜਿਨ੍ਹਾਂ ਨੂੰ ਦੇਖ ਕੇ ਉੱਥੇ ਹੀ ਰਹਿਣ ਦਾ ਦਿਲ ਕਰਦਾ ਹੈ ।
ਅੱਜ ਅਸੀਂ ਜਾਪਾਨ ''ਚ ਮੌਜੂਦ ਖੂਬਸੂਰਤ ਪਾਰਕਾਂ ਜਾਂ ਗਾਰਡਨਸ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ, ਜੋ ਦੇਖਣ ''ਚ ਬਹੁਤ ਖੂਬਸੂਰਤ ਹਨ। ਅਕਸਰ ਇੰਨ੍ਹਾਂ ਨੂੰ ਦੇਖ ਕੇ ਅਸੀਂ ਲੋਕ ਧੋਖਾ ਖਾ ਜਾਂਦੇ ਹਾਂ ਕਿ ਇਹ ਅਸਲੀ ਹਨ ਜਾਂ ਨਕਲੀ । ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਗਾਰਡਨ ਜਿਵੇ ਟੇਮਪਲ ਇਨ ਜਾਪਾਨੀਜ ਕਯੋਤੋ ਗਾਰਡਨਸ, ਕਯੋਟੋ ਇਮਪੀਰਿਯਲ ਪੈਲੇਸ ਗਾਰਡਨਸ,ਜਾਪਾਨ ਆਟਮ ਗਾਰਡਨ. ਰਿਕਯੂਜੀਏਨ ਗਾਰਡਨ,ਟੂਲਿਪਸ ਅਤੇ ਸਰਪੇਂਟ ਗਾਰਡਨ, ਕਵਚੀ ਫੁਜਿ ਗਾਰਡਨ ਅਦਿ। ਇੱਥੇ ਇੱਕ ਬਾਰ ਘੁੰਮਣ ਦੇ ਬਾਅਦ ਤੁਹਾਡਾ ਵਾਰ-ਵਾਰ ਘੁੰਮਣ ਨੂੰ ਮਨ ਕਰੇਗਾ। ਆਓ ਦੇਖਦੇ ਹਾਂ ਜਾਪਾਨ ''ਚ ਬਣੇ ਇੰਨ੍ਹਾਂ ਖੂਬਸੂਰਤ ਗਾਰਡਨਸ ਦੀਆਂ ਤਸਵੀਰਾਂ।