ਵਿਦੇਸ਼ ''ਚ ਘੁੰਮਣ ਲਈ ਸਭ ਤੋਂ ਖੂਬਸੂਰਤ ਥਾਵਾਂ

Thursday, Jan 12, 2017 - 11:59 AM (IST)

ਵਿਦੇਸ਼ ''ਚ ਘੁੰਮਣ ਲਈ ਸਭ ਤੋਂ ਖੂਬਸੂਰਤ ਥਾਵਾਂ

ਮੁੰਬਈ— ਭੱਜ ਦੌੜ ਭਰੀ ਜਿੰਦਗੀ ਚੋਂ ਕੁਝ ਸਮਾਂ ਕੱਢ ਕੇ ਲੋਕ ਕਿਸੇ ਨਾ ਕਿਸੇ ਜਗ੍ਹਾ ''ਤੇ ਘੁੰਮਣ ਜਾਂਦੇ ਹਨ। ਇਸ ਨਾਲ ਦਿਮਾਗ ਤਾਜਾ ਅਤੇ ਨਵਾਂ ਅਨੁਭਵ ਹੁੰਦਾ ਹੈ। ਦੁਨੀਆ ਭਰ ''ਚ ਬਹੁਤ ਹੀ ਖੂਬਸੂਰਤ ਥਾਵਾਂ ਹਨ ਜਿੱਥੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਘੁੰਮਣ ਦੇ ਲਈ ਜਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਥਾਵਾਂ ਦੇ ਬਾਰੇ ''ਚ ਦੱੱਸਣ ਜਾ ਰਹੇ ਹਾਂ ਜਿੱਥੇ ਤੁਸੀਂ ਆਪਣੇ ਪਰਿਵਾਰ ਨਾਲ ਖੂਬ ਮਸਤੀ ਕਰ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਥਾਵਾਂ ਦੇ ਬਾਰੇ।
1. ਲੰਡਨ 
ਲੰਡਨ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਸ਼ਹਿਰ ਕਿਹਾ ਜਾਂਦਾ ਹੈ। ਇੱਥੇ ਬਹੁਤ ਸਾਰੀਆਂ ਖੂਬਸੂਰਤ ਥਾਵਾਂ ਹਨ ਜਿੱਥੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਸਕਦੇ ਹੋ।
2. ਬੋਰਾ
ਘੁੰਮਣ ਦੇ ਲਈ ਬੋਰਾ ਬਹੁਤ ਵਧੀਆ ਜਗ੍ਹਾ ਹੈ। ਇੱਥੇ ਚਾਰੋ ਪਾਸੇ ਹਰਿਆਲੀ ਹੈ ਜੋ ਤੁਹਾਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ। ਇੱਥੇ ਜਾ ਕੇ ਤੁਸੀਂ ਬਹੁਤ ਵਧੀਆ ਮਹਿਸੂਸ ਕਰੋਗੇ।
3.ਪੇਰਿਸ
ਪੇਰਿਸ ''ਚ ਨਾ ਕੇਵਲ ਆਈਫਲ ਟਾਵਰ ਬਲਕਿ ਕਈ ਹੋਰ ਥਾਵਾਂ ਵੀ ਦੇਖਣ ਯੋਗ ਹਨ। ਇੱਥੇ ਕਈ ਖੂਬਸੂਰਤ ਇਮਾਰਤਾ ਹਨ। ਇੱਥੇ ਖਰੀਦਦਾਰੀ ਕਰਨ ਦੇ ਲਈ ਕਈ ਵਧੀਆ ਥਾਵਾਂ ਵੀ ਹਨ।
4. ਬਾਸ੍ਰਿਲੋਨਾ
ਹਨੀਮੂਨ ਮਨਾਉਂਣ ਗਏ ਜੋਡਿਆ ਦੇ ਲਈ ਇਹ ਵਧੀਆ ਜਗ੍ਹਾ ਹੈ। ਇੱਥੇ ਤੁਸੀਂ ਆਪਣੇ ਸਾਥੀ ਦੇ ਹੋਰ ਵੀ ਕਰੀਬ ਆ ਸਕੋਗੇ। ਇੱਥੇ ਘੁੰਮਣ ਦੇ ਲਈ ਅਣਗਿਣਤ ਥਾਵਾਂ ਹਨ।
5. ਸਿਡਨੀ
ਆਸਟੇਰਲੀਆਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪੁਰਾਣਾ ਸ਼ਹਿਰ ਹੈ। ਨਿਊ ਸਾਊਥ ਵੇਲਸ ਦਾ ਸਭ ਤੋਂ ਸੁੰਦਰ ਮੰਨਿਆ ਜਾਣ ਵਾਲਾ ਇਹ ਸ਼ਹਿਰ ਆਧੁਨਿਕ ਵਾਸਤੂਕਲਾ ਅਤੇ ਸ਼ਹਿਰੀ ਵਿਕਾਸ ਦਾ ਪ੍ਰਤੀਕ ਹੈ। 


Related News