ਕੁੜੀਆਂ ਦੀਆਂ ਇਨ੍ਹਾਂ ਕਿਊਟ ਅਦਾਵਾਂ ਦੇ ਦੀਵਾਨੇ ਹੁੰਦੇ ਹਨ ਮੁੰਡੇ

07/19/2018 2:33:44 PM

ਨਵੀਂ ਦਿੱਲੀ— ਕੁੜੀਆਂ ਆਪਣੇ ਪਾਰਟਨਰ ਦੇ ਸਾਹਮਣੇ ਸੁੰਦਰ ਦਿੱਸਣ ਲਈ ਮੇਕਅੱਪ ਤੋਂ ਲੈ ਕੇ ਆਊਟਫਿਟ ਦਾ ਖਾਸ ਧਿਆਨ ਰੱਖਦੀਆਂ ਹਨ। ਪਤੀ ਜਾਂ ਬੁਆਏਫ੍ਰੈਂਡ ਤੋਂ ਵੀ ਅਕਸਰ ਕੁੜੀ ਦਾ ਸਵਾਲ ਹੁੰਦਾ ਹੈ ਕਿ ਉਨ੍ਹਾਂ ਨੂੰ ਉਸ ਨਾਲ ਪਿਆਰ ਕਿਉਂ ਹੋਇਆ ਪਰ ਮੁੰਡੇ ਕੁੜੀਆਂ ਦੇ ਮੇਕਅੱਪ ਜਾਂ ਡ੍ਰੈਸਿਸ ਨੂੰ ਦੇਖ ਕੇ ਨਹੀਂ ਸਗੋਂ ਉਨ੍ਹਾਂ ਦੀਆਂ ਕਿਊਟ ਆਦਾਵਾਂ 'ਤੇ ਆਪਣਾ ਦਿਲ ਦੇ ਬੈਠਦੇ ਹਨ। ਮੁੰਡਿਆਂ ਨੂੰ ਕੁੜੀਆਂ ਦੀਆਂ ਕਿਊਟ ਅਤੇ ਮਾਸੂਮ ਲੱਗਣ ਵਾਲੀਆਂ ਅਦਾਵਾਂ 'ਤੇ ਪਿਆਰ ਆਉਂਦਾ ਹੈ। ਅੱਜ ਅਸੀਂ ਤੁਹਾਨੂੰ ਕੁੜੀਆਂ ਦੀਆਂ ਕੁਝ ਅਜਿਹੀਆਂ ਆਦਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਦੇਖ ਕੇ ਮੁੰਡੇ ਉਨ੍ਹਾਂ ਦੇ ਦੀਵਾਨੇ ਹੋ ਜਾਂਦੇ ਹਨ।
1. ਬਿਖਰੇ ਜਾਂ ਉਲਝੇ ਵਾਲ
ਕੁੜੀਆਂ ਦੇ ਚਿਹਰੇ 'ਤੇ ਬਿਖਰੇ ਵਾਲਾਂ ਦੀਆਂ ਲਟਾਂ ਮੁੰਡਿਆਂ ਨੂੰ ਉਨ੍ਹਾਂ ਵੱਲ ਆਕਰਸ਼ਿਤ ਕਰਦੀਆਂ ਹਨ । ਇਸਦੇ ਇਲਾਵਾ ਕੁੜੀਆਂ ਨੂੰ ਬਾਲਾਂ ਨਾਲ ਖੇਲਦੇ ਦੇਖ ਪਾਟਨਰ ਨੂੰ ਤੁਹਾਡੇ ਨਾਲ ਪਿਆਰ ਹੋ ਜਾਂਦਾ ਹੈ।
2. ਹੱਸਮੁੱਖ ਸੁਭਾਅ
ਮੁੰਡਿਆਂ ਨੂੰ ਸੀਰੀਅਸ ਨਹੀਂ ਸਗੋਂ ਮਜ਼ਾਕੀਆਂ ਸੁਭਾਅ ਦੀਆਂ ਕੁੜੀਆਂ ਜ਼ਿਆਦਾ ਪਸੰਦ ਹੁੰਦੀਆਂ ਹਨ। ਮੁੰਡਿਆਂ ਨੂੰ ਦਿਲ ਖੋਲ ਕੇ ਹੱਸਣ ਵਾਲੀਆਂ ਕੁੜੀਆਂ ਬਹੁਤ ਪਸੰਦ ਹੁੰਦੀਆਂ ਹਨ। 
3. ਆਤਮਨਿਰਭਰ
ਅੱਜਕਲ ਮੁੰਡਿਆਂ ਨੂੰ ਆਤਮਨਿਰਭਰ ਅਤੇ ਨੌਕਰੀ ਕਰਨ ਵਾਲੀਆਂ ਕੁੜੀਆਂ ਜ਼ਿਆਦਾ ਚੰਗੀਆਂ ਲੱਗਦੀਆਂ ਹਨ। ਮੁੰਡਿਆਂ ਨੂੰ ਚੰਗਾ ਲੱਗਦਾ ਹੈ ਕਿ ਉਨ੍ਹਾਂ ਦੀ ਪਤਨੀ ਜਾਂ ਗਰਲਫ੍ਰੈਂਡ ਆਪਣੇ ਫੈਸਲੇ ਖੁਦ ਲਵੇ।
4. ਕੱਪੜੇ ਪਹਿਣਨ ਦਾ ਤਰੀਕਾ
ਮੁੰਡਿਆਂ ਨੂੰ ਉਹ ਕੁੜੀਆਂ ਚੰਗੀਆਂ ਲੱਗਦੀਆਂ ਹਨ, ਜੋ ਕਿ ਦੂਜਿਆਂ ਨੂੰ ਦੇਖ ਕੇ ਆਪਣਾ ਸਟਾਈਲ ਬਦਲਣ। ਬਿੰਦਾਸ ਹੋ ਕੇ ਕੱਪੜੇ ਪਹਿਣਨ ਅਕੇ ਮੇਕਅੱਪ ਤੋਂ ਥੋੜ੍ਹੀਆਂ ਦੂਰ ਹੀ ਰਹਿਣ ਵਾਲੀਆਂ ਕੁੜੀਆਂ ਮੁੰਡਿਆਂ ਨੂੰ ਆਕਰਸ਼ਤ ਕਰਦੀਆਂ ਹਨ।
5. ਰੋਮਾਂਟਿਕ ਹੋਣਾ
ਕੁੜੀਆਂ ਅਕਸਰ ਇਮੋਸ਼ਨਲ ਜਾਂ ਰੋਮਾਂਟਿਕ ਮੂਮੇਂਟ 'ਤੇ ਮੁੰਡਿਆਂ ਨੂੰ ਗਲੇ ਲਗਾ ਲੈਂਦੀਆਂ ਹਨ ਅਤੇ ਉਨ੍ਹਾਂ ਦੀ ਇਹ ਕਿਊਟ ਆਦਤ ਮੁੰਡਿਆਂ ਨੂੰ ਚੰਗੀ ਲੱਗਦੀ ਹੈ।


Related News