ਇਨ੍ਹਾਂ ਥਾਵਾਂ ''ਤੇ ਰਹਿਣਾ ਹੈ ਅਸੰਭਵ

01/18/2017 11:07:29 AM

ਮੁੰਬਈ— ਦੁਨੀਆ ਭਰ ''ਚ ਕਈ ਥਾਵਾਂ ਅਜਿਹੀਆਂ ਹਨ ਜੋ ਆਪਣੀ ਖੂਬਸੂਰਤੀ ਦੇ ਲਈ ਜਾਣੀਆਂ ਜਾਂਦੀਆਂ ਹਨ ਜੋ ਬੰਜ਼ਰ ਅਤੇ ਖਾਲੀ ਹਨ। ਅਜਿਹੀਆਂ ਥਾਵਾਂ ''ਤੇ ਲੋਕ ਰਹਿ ਨਹੀਂ ਸਕਦੇ। ਇਨ੍ਹਾਂ ਥਾਵਾਂ ''ਤੇ ਜੀਵਨ ਦਾ ਨਾਮੋਨਿਸ਼ਾਨ ਨਹੀਂ ਮਿਲਦਾ। ਅੱਜ ਅਸੀਂ ਤੁਹਾਨੂੰ ਅਜਿਹੀਆਂ ਥਾਵਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿੱਥੇ ਰਹਿਣਾ ਨਾਮੁਮਕਿਨ ਹੈ।
1.ਆਯਰਨ ਮਾਉਂਟੇਨ
ਆਯਰਨ ਮਾਉਂਟੇਨ ''ਤੇ ਆਇਰਨ ਤੱਤ ਅਤੇ ਐਸਿਡ ਹੀ ਮਿਲਦਾ ਹੈ। ਇੱਥੇ ਦਾ ਪਾਣੀ ਪੀਣ ਨਾਲ ਜਲਦੀ ਹੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਇਸ ਵਜ੍ਹਾਂ ਦੇ ਕਾਰਨ ਹੀ ਇੱਥੇ ਰਹਿਣਾ ਅਸੰਭਵ ਹੈ।
2.  ਬੋਇਲਿੰਗ ਲੋਕ ਡੋਮਿਨਿਕਾ
ਇਸ ਲੇਕ ਦਾ ਪਾਣੀ ਪੂਰਾ ਸਾਲ ਉੱਬਲਦਾ ਰਹਿੰਦਾ ਹੈ। ਇਸ ਪਾਣੀ ਦੇ ਉੱਬਲਣ ਦੇ ਪਿੱਛੇ ਦਾ ਕਾਰਨ ਅੱਜਤਕ ਪਤਾ ਨਹੀਂ ਲੱਗ ਸਕਿਆ ਇੰਨ੍ਹੇ ਗਰਮ ਪਾਣੀ ਦੇ ਕੋਲ ਰਹਿਣਾ ਸੰਭਵ ਨਹੀਂ ਹੈ।
3. ਪਿਚ ਲੇਕ ਟਰਿਨਿਡਾਡ
ਇੱਥੇ ਦੀ ਧਰਤੀ ''ਤੇ ਹਮੇਸ਼ਾ ਲਾਵਾ ਨਿਕਲਦਾ ਰਹਿੰਦਾ ਹੈ। ਇੱਥੇ ਕੁਝ ਵਿਗਿਆਨਿਕ ਥਾਵਾਂ ਹਨ ਪਰ ਇੱਥੇ ਰਹਿਣਾ ਸੰਭਵ ਨਹੀਂ ਹੈ।
4. ਕੋਸਟਾਰਿਕਾ ਦਾ ਪੋਅਸ ਲੇਕ
ਦੇਖਣ ''ਚ ਇਹ ਲੇਕ ਬਹੁਤ ਖੂਬਸੂਰਤ ਲੱਗਦੀ ਹੈ ਪਰ ਇਸ ''ਚ ਕਈ ਜ਼ਹਿਰੀਲੀਆਂ ਗੈਸਾਂ ਪਾਈਆਂ ਜਾਂਦੀਆਂ ਹਨ। ਜ਼ਹਰੀਲੀਆਂ ਗੈਸਾਂ ਦੇ ਕਾਰਨ ਇੱਥੇ ਕਿਸੇ ਦੀ ਵੀ ਜਾਨ ਜਾ ਸਕਦੀ ਹੈ।
5. ਲੇਕ ਰਾਕਸ਼ਸ ਤਲ ਤਿੱਬਤ ਡੇਡ
ਇਹ ਲੇਕ ਰਾਕਸ਼ਸ ਦਾ ਸਥਾਨ ਦੱਸੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਇਸ ਲੇਕ ਦਾ ਪਾਣੀ ਜ਼ਹਿਰੀਲਾ ਹੈ ਅਤੇ ਇਸਦੇ ਅੰਦਰ ਆਕਸੀਜ਼ਨ ਵੀ ਨਹੀਂ ਹੈ।
6. ਡੇਡ ਜੋਨ ਅਟਲਾਂਟਿਕ ਸਾਗਰ
ਇਸ ਥਾਂ ''ਤੇ ਆਕਸੀਜ਼ਨ ਬਿਲਕੁਲ ਨਹੀਂ ਹੈ ਇਸ ਲਈ ਇੱਥੇ ਰਹਿਣਾ ਅਸੰਭਵ ਹੈ। ਦੇਖਣ ''ਚ ਇਹ ਬਹੁਤ ਸੁੰਦਰ ਹੈ।


Related News