Husband ਦੇ ਡਿਜ਼ਈਨਰ ਆਊਟਫਿੱਟ 'ਚ ਸੋਨਮ ਨੇ ਦਿਖਾਇਆ ਆਪਣਾ ਸਟਾਈਲਿਸ਼ ਅੰਦਾਜ਼

05/16/2018 10:40:53 AM

ਮੁੰਬਈ (ਬਿਊਰੋ)— ਸੋਨਮ ਕਪੂਰ ਵਿਆਹ ਤੋਂ ਬਾਅਦ ਹਨੀਮੂਨ ਵੀ ਨਹੀਂ ਮਨਾ ਸਕੀ ਅਤੇ ਉਸ ਨੂੰ ਸਾਲ ਦੇ ਸਭ ਤੋਂ ਵੱਡੇ ਈਵੈਂਟ ਕਾਨਸ ਫਿਲਮ ਫੈਸਟੀਵਲ ਵਿਚ ਹਿੱਸਾ ਲੈਣ ਲਈ ਜਾਣਾ ਪਿਆ। ਪੈਰਿਸ ਵਿਚ ਉਹ ਮੇਕਅਪ ਰੂਮ ਵਿਚ ਨਜ਼ਰ ਆ ਰਹੀ ਹੈ। ਹੱਥਾਂ ਅਤੇ ਪੈਰਾਂ 'ਤੇ ਲੱਗੀ ਮਹਿੰਦੀ ਸਾਫ ਦਿਖਾਈ ਦੇ ਰਹੀ ਹੈ। ਉਸਦੀ ਇਸ ਫੋਟੋ ਨੂੰ 236500 ਲਾਈਕਸ ਮਿਲੇ ਹਨ। ਇਸ ਦੌਰਾਨ ਉਹ ਆਪਣੇ ਪਤੀ ਕੋਲੋ ਦੂਰ ਹੈ।

PunjabKesari
ਦੋਵੇਂ ਇਕ ਦੂਜੇ ਨੂੰ ਕਾਫੀ ਪਿਆਰ ਕਰਦੇ ਹਨ। ਇਸ ਦੀ ਉਦਾਹਰਣ ਸਾਹਮਣੇ ਉਦੋਂ ਆਈ ਜਦੋਂ ਪਤੀ ਦੀ ਕੰਪਨੀ ਦੇ ਬਰਾਂਡ ਦੀ ਸ਼ਰਟ ਪਹਿਨੀ। ਇਸ ਦੇ ਨਾਲ ਹੀ ਉਨ੍ਹਾਂ ਨੇ ਜਿਊਲਰੀ 'ਚ ਗੋਲਡਨ ਬੂਪਸ ਪਹਿਨੀ ਸੀ। ਫੁੱਟਵੇਅਰ ਦੀ ਗੱਲ ਕਰੀਏ ਤਾਂ ਸੋਨਮ ਨੇ ਬਲੈਕ ਸ਼ੂਜ ਪਾਏ ਹੋਏ ਸੀ। ਹੇਅਰਬਨ ਅਤੇ ਡਾਰਕ ਲਿਪਸ਼ੇਟ ਉਨ੍ਹਾਂ ਦੀ ਲੁੱਕ ਨੂੰ ਪੂਰਾ ਕਰ ਰਹੇ ਸਨ।

PunjabKesariPunjabKesari

PunjabKesari


Related News