ਸੋਹਾ ਦੀ ਤਰ੍ਹਾਂ ਤੁਸੀਂ ਵੀ ਟ੍ਰਾਈ ਕਰੋ ਧੋਤੀ ਨਾਲ ਕੁੜਤਾ

03/11/2018 3:50:00 PM

ਮੁੰਬਈ—ਬਾਲੀਵੁੱਡ ਅਭਿਨੇਤਰੀ ਸੋਹਾ ਅਲੀ ਖਾਨ ਹਾਲ ਹੀ 'ਚ ਇਕ ਸਮਾਗਮ 'ਚ ਹਿੱਸਾ ਲੈਣ ਲਈ ਪਹੁੰਚੀ, ਜਿੱਥੇ ਉਨ੍ਹਾਂ ਦਾ ਟ੍ਰੈਡੀਸ਼ਨਲ ਲੁਕ ਦੇਖਣ ਨੂੰ ਮਿਲਿਆ।

PunjabKesari

ਇਸ ਦੌਰਾਨ ਸੋਹਾ ਨੇ ਲਾਂਗ ਲਾਈਟ ਗ੍ਰੀਨ ਕੁੜਤੇ ਨਾਲ ਵਾਈਟ ਕਲਰ ਦੀ ਧੋਤੀ ਪਹਿਣੀ ਹੋਈ ਸੀ।  ਜਿਸ 'ਚ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ। ਆਪਣੀ ਆਉਟਫਿਟ ਨਾਲ ਸੋਹਾ ਨੇ ਹਲਕੇ ਏਅਰਰਿੰਗਸ ਪਹਿਣੇ ਹੋਏ ਸਨ ਅਤੇ ਨਾਲ ਲਾਈਟ ਮੇਕਅੱਪ ਕੀਤਾ ਹੋਇਆ ਸੀ। ਫੁੱਟਵੇਅਰ ਦੀ ਗੱਲ ਕਰੀਏ ਤਾਂ ਸੋਹਾ ਨੇ ਗੋਲਡਨ ਹੀਲਸ ਪਹਿਣੀ ਹੋਈ ਸੀ। ਹੇਅਰਸਟਾਈਲ ਦੀ ਗੱਲ ਕਰੀਏ ਤਾਂ ਸੋਹਾ ਨੇ ਬਾਲ ਖੁੱਲੇ ਛੱਡੇ ਹੋਏ ਸਨ। ਸੋਹਾ ਦੀ ਆਉਟਫਿਟ ਸਿੰਪਲ ਸੀ ਪਰ ਉਨ੍ਹਾਂ 'ਤੇ ਸੂਟ ਕਰ ਰਹੀ ਸੀ


Related News