ਜਨਮ ਤਾਰੀਖ ਤੋਂ ਜਾਣੋ ਪਿਆਰ ਦੇ ਮਾਮਲੇ ''ਚ ਕਿਸ ਤਰ੍ਹਾਂ ਦਾ ਹੋਵੇਗਾ ਤੁਹਾਡਾ ਪਾਟਨਰ

01/03/2018 11:28:45 AM

ਨਵੀਂ ਦਿੱਲੀ—ਹਰ ਕਿਸੇ ਨੂੰ ਜਿੰਦਗੀ 'ਚ ਕਦੀ ਨਾ ਕਦੀ ਤਾਂ ਪਿਆਰ ਜ਼ਰੂਰ ਹੁੰਦਾ ਹੈ। ਲੋਕ ਆਪਣੇ ਪਾਟਨਰ ਦੇ ਪਿਆਰ ਦੀ ਗਹਿਰਾਈ ਜਾਣਨ ਦੇ ਲਈ ਕਈ ਤਰ੍ਹਾਂ ਦੇ ਤਰੀਕੇ ਵਰਤਦੇ ਹਨ। ਵੈਸੇ ਤਾਂ ਰਾਸ਼ੀ ਨਾਲ ਤੁਹਾਡੀ ਲਵ ਲਾਈਫ ਅਤੇ ਪਾਟਨਰ ਦੇ ਸੁਭਾਅ ਦੇ ਬਾਰੇ 'ਚ ਕਈ ਗੱਲਾਂ ਦੱਸਣੀ ਹੈ ਪਰ ਇਸਦੇ ਇਲਾਵਾ ਤੁਹਾਨੂੰ ਜਨਮ ਦੀ ਤਾਰੀਖ ਵੀ ਪਾਟਨਰ ਨਾਲ ਜੁੜੇ ਕਈ ਰਾਜ ਖੋਲਦੀ ਹੈ । ਤੁਹਾਡੀ ਜਨਮ ਤਾਰੀਖ ਵੀ ਦੱਸਦੀ ਹੈ ਕਿ ਤੁਹਾਡਾ ਪਾਟਨਰ ਤੁਹਾਨੂੰ ਕਿੰਨਾ ਪਿਆਰ ਕਰਦਾ ਹੈ। ਆਓ ਜਾਣਦੇ ਹਾਂ ਕਿ ਤੁਹਾਡੇ ਜਨਮ ਦੀ ਤਾਰੀਖ ਤੁਹਾਨੂੰ ਪਾਟਨਰ ਦੇ ਬਾਰੇ 'ਚ ਕੀ ਕਹਿੰਦੀ ਹੈ।
1 ਤੋਂ 10

PunjabKesari
1 ਤੋਂ 10 ਤੱਕ ਦੀ ਤਾਰੀਖ 'ਚ ਜਨਮ ਲੈਣ ਵਾਲੇ ਲੋਕ ਆਪਣੇ ਪਾਟਨਰ ਪ੍ਰਤੀ ਵਫਾਦਾਰ ਹੁੰਦੇ ਹਨ। ਇਨ੍ਹਾਂ ਲੋਕਾਂ ਦੇ ਲਈ ਇੰਨ੍ਹਾਂ ਦਾ ਪਾਟਨਰ ਹੀ ਸਭ ਕੁਝ ਹੁੰਦਾ ਹੈ ਅਤੇ ਇਹ ਲੋਕ ਉਨ੍ਹਾਂ ਦੇ ਲਈ ਕੁਝ ਵੀ ਕਰ ਸਕਦੇ ਹਨ। ਇਨ੍ਹਾਂ ਤਾਰੀਖਾਂ 'ਚ ਜਨਮ ਲੈਣ ਵਾਲੇ ਲੋਕਾਂ 'ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ।
11  ਤੋਂ 22

PunjabKesari
ਇਨ੍ਹਾਂ ਤਾਰੀਖਾਂ 'ਚ ਜਨਮ ਲੈਣ ਵਾਲੇ ਲੋਕ ਰੋਮਾਂਟਿਕ ਕਿਸਮ ਦੇ ਹੁੰਦੇ ਹਨ। ਅਜਿਹੇ ਲੋਕਾਂ ਦਾ ਪਿਆਰ ਪਾਗਲਪਨ ਦੀ ਤਰ੍ਹਾਂ ਹੁੰਦਾ ਹੈ। ਆਪਣੇ ਪਿਆਰ ਦੇ ਲਈ ਇਹ ਲੋਕ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹਨ। ਇਸਦੇ ਇਲਾਵਾ ਇਨ੍ਹਾਂ ਤਾਰੀਖਾਂ ਵਾਲੇ ਲੋਕ ਥੋੜੇ ਸ਼ੱਕੀ ਸੁਭਾਅ ਦੇ ਹੁੰਦੇ ਹਨ।
22ਤੋਂ 31

PunjabKesari
ਜਿਨ੍ਹਾਂ ਲੋਕਾਂ ਦਾ ਜਨਮ 23 ਤੋਂ 31 ਤੱਕ ਦੀ ਤਾਰੀਖ 'ਚ ਹੁੰਦਾ ਹੈ ਉਹ ਲੋਕ ਪਿਆਰ ਨੂੰ ਆਪਣੇ ਅੰਦਰ ਹੀ ਰੱਖਦੇ ਹਨ। ਇਹ ਲੋਕ ਆਪਣੇ ਪਿਆਰ ਨੂੰ ਖੁਲ ਕਰ ਦੱਸਣ 'ਚ ਸ਼ਰਮਾਉਂਦੇ ਹਨ ਪਰ ਇਨ੍ਹਾਂ ਦੇ ਜੀਵਨ 'ਚ ਪਿਆਰ ਬਹੁਤ ਮਾਇਨੇ ਰੱਖਦਾ ਹੈ। ਇਸ ਤਰ੍ਹਾਂ ਦੇ ਲੋਕ ਚੰਗੇ ਪਾਟਨਰ ਸਾਬਿਤ ਹੁੰਦੇ ਹਨ।


Related News