ਕਰਵਾਚੌਥ ਸਪੈਸ਼ਲ: ਝਾਂਜਰਾਂ ਦੇ ਇਨ੍ਹਾਂ ਡਿਜ਼ਾਈਨਸ ਨਾਲ ਦਿਓ ਆਪਣੇ ਪੈਰਾਂ ਨੂੰ ਖੂਬਸੂਰਤ ਲੁੱਕ

Saturday, Oct 23, 2021 - 11:30 AM (IST)

ਕਰਵਾਚੌਥ ਸਪੈਸ਼ਲ: ਝਾਂਜਰਾਂ ਦੇ ਇਨ੍ਹਾਂ ਡਿਜ਼ਾਈਨਸ ਨਾਲ ਦਿਓ ਆਪਣੇ ਪੈਰਾਂ ਨੂੰ ਖੂਬਸੂਰਤ ਲੁੱਕ

ਨਵੀਂ ਦਿੱਲੀ- 24 ਅਕਤੂਬਰ ਨੂੰ ਕਰਵਾਚੌਥ ਦਾ ਤਿਉਹਾਰ ਮਨਾਇਆ ਜਾਵੇਗਾ ਇਸ ਦਿਨ ਨੂੰ ਲੈ ਕੇ ਵਿਆਹੁਤਾ ਔਰਤਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਔਰਤਾਂ ਕਰਵਾਚੌਥ ਤੋਂ ਪਹਿਲਾਂ ਹੀ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਹਨ ਅਤੇ ਇਸ ਦਿਨ ਉਹ 16 ਸ਼ਿੰਗਾਰ ਦੇ ਨਾਲ ਤਿਆਰ ਹੋ ਕੇ ਪਤੀ ਦੀ ਲੰਬੀ ਉਮਰ ਦੇ ਵਰਤ ਕਰਦੀਆਂ ਹਨ।

Beautiful Women Alloy Anklets & Toe Rings- Payal – feelsine

ਇਨ੍ਹਾਂ 16 ਸ਼ਿੰਗਾਰਾਂ 'ਚੋਂ ਇਕ ਝਾਂਜਰਾਂ ਵੀ ਮੁੱਖ ਹਨ। ਝਾਂਜਰਾ ਔਰਤਾਂ ਦੇ ਪੈਰਾਂ ਦੀ ਖੂਬਸੂਰਤ ਨੂੰ ਵਧਾਉਂਦੀਆਂ ਹਨ। ਸੁਹਾਗ ਦੀ ਨਿਸ਼ਾਨੀ ਮੰਨੀਆਂ ਜਾਣ ਵਾਲੀਆਂ ਝਾਂਜਰਾਂ ਜਦੋਂ ਮਹਿੰਦੀ ਲੱਗੇ ਪੈਰਾਂ 'ਚ ਪਾਈਆਂ ਜਾਂਦੀਆਂ ਹਨ ਤਾਂ ਇਸ ਨਾਲ ਪੈਰਾਂ ਦੀ ਖੂਬਸੂਰਤੀ ਹੋਰ ਵੀ ਵਧ ਜਾਂਦੀ ਹੈ।

47+ Modern Bridal Payal Designs for Your Wedding Day

ਜੇਕਰ ਤੁਸੀਂ ਵੀ ਕਰਵਾਚੌਥ ਲਈ ਝਾਂਜਰਾਂ ਪਾਉਣ ਦੀ ਸੋਚ ਰਹੇ ਹੋ ਤਾਂ ਇਥੇ ਦੇਖੋ ਸੁੰਦਰ ਅਤੇ ਖੂਬਸੂਰਤ ਡਿਜ਼ਾਈਨਸ। ਇਸ ਦਿਨ ਹੈਵੀ ਤੋਂ ਲੈ ਕੇ ਸਿੰਪਲ ਤੱਕ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਝਾਂਜਰਾਂ ਦੇ ਡਿਜ਼ਾਇਨ ਇਸਤੇਮਾਲ ਕਰ ਸਕਦੇ ਹੋ...

ਝਾਂਜਰਾਂ ਦੇ ਇਨ੍ਹਾਂ ਡਿਜ਼ਾਈਨਸ ਨਾਲ ਆਪਣੇ ਪੈਰਾਂ ਨੂੰ ਦਿਓ ਖੂਬਸੂਰਤ ਲੁੱਕ

ਝਾਂਜਰਾਂ ਦੇ ਇਨ੍ਹਾਂ ਡਿਜ਼ਾਈਨਸ ਨਾਲ ਆਪਣੇ ਪੈਰਾਂ ਨੂੰ ਦਿਓ ਖੂਬਸੂਰਤ ਲੁੱਕ

Don't Forget to Adorn Your Feet With These Beautiful Silver Payal Designs  on Your Wedding

Beautiful Women Alloy Anklets & Toe Rings- Payal – feelsine

19 Payal Designs for the Brides to take Foot Jewellery Inspo from! |  ShaadiSaga

19 Payal Designs for the Brides to take Foot Jewellery Inspo from! | Bridal  foot jewelry, Anklet designs, Bridal anklet

Trending Payal designs we spotted on real brides this wedding season

22 + Traditional Payal Designs for Brides | Trendy Anklet Designs 2019 |  Anklet designs, Ankle jewelry, Bridal anklet

हर दुल्हन की पसंद बन सकती हैं ये स्टाइलिश पायलें - beautiful payal designs  for brides -mobile

Non-Precious Metal New Beautiful Payal, Rs 179 /pair Yogeshbhai Shamjibhai  Khunt | ID: 23333400462

Creation: Trending Unique Payal Designs for Bridals

 


author

Aarti dhillon

Content Editor

Related News