ਇਕ ਵਾਰ ਫਿਰ ਕੰਗਨਾ ਨੇ ਸਾੜ੍ਹੀ ''ਚ ਜਿੱਤਿਆ ਲੋਕਾਂ ਦਾ ਦਿਲ

04/16/2018 4:37:45 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਡਰੈਸਿੰਗ ਸਟਾਈਲ ਸਭ ਤੋਂ ਵੱਖਰਾ ਹੈ। ਹਾਲ ਵਿਚ ਹੀ ਕੰਗਨਾ ਮੁੰਬਈ ਵਿਚ ਵੈਡਿਗ ਅਟੈਂਡ ਕਰਨ ਪਹੁੰਚੀ, ਜਿੱਥੇ ਉਨ੍ਹਾਂ ਦਾ ਟਰੈਡੀਸ਼ਨਲ ਲੁੱਕ ਦੇਖਣ ਨੂੰ ਮਿਲਿਆ।

PunjabKesariਕੰਗਨਾ ਨੇ ਡਿਜ਼ਾਈਨਰ ਅਨੀਤਾ ਡੋਂਗਰੇ ਦੀ ਬਲੂ ਥਰੈਡ ਵਰਕ ਐਮਬਾਈਡਰੀ ਸਾੜ੍ਹੀ ਵਿਅਰ ਕੀਤੀ ਸੀ, ਜਿਸ ਦੇ ਨਾਲ ਮੈਚਿੰਗ ਬਲਾਊਜ ਪਾਇਆ ਸੀ। ਸਾੜ੍ਹੀ ਵਿਚ ਕੰਗਨਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸਾੜ੍ਹੀ ਨਾਲ ਉਨ੍ਹਾਂ ਨੇ ਨੈਕਲੇਸ ਕੈਰੀ ਕੀਤਾ ਹੋਇਆ ਸੀ। ਮਿਨਿਮਮ ਮੇਕਅੱਪ ਅਤੇ ਹੇਅਰਬਨ ਉਨ੍ਹਾਂ ਦੇ ਸਟਾਈਲ ਨੂੰ ਪੂਰਾ ਕਰ ਰਹੇ ਸਨ। ਫੁੱਟਵੀਅਰ ਵਿਚ ਕੰਗਨਾ ਨੇ ਸਿਲਵਰ ਹੀਲ ਪਹਿਣੀ ਹੋਈ ਸੀ।

PunjabKesari

ਜੇਕਰ ਤੁਸੀਂ ਸਾੜ੍ਹੀ ਪਹਿਨਣ ਦੇ ਸ਼ੌਕੀਨ ਹੋ ਤਾਂ ਕੰਗਨਾ ਦੀ ਸਾੜ੍ਹੀ ਕਲੈਕਸ਼ਨ ਤੋਂ ਬਹੁਤ ਸਾਰੇ ਆਈਡੀਏ ਲੈ ਸਕਦੇ ਹੋ। ਏਅਰਪੋਰਟ ਹੋਵੇ ਜਾਂ ਕੋਈ ਇਵੈਂਟ ਇਹ ਸਟਾਈਲ ਵਿਚ ਆਪਣਾ ਸਵੈਗ ਦਿਖਾਉਣ ਤੋਂ ਪਿੱਛੇ ਨਹੀਂ ਹਟਦੀ।
PunjabKesari

PunjabKesari

PunjabKesari


Related News