ਤੁਹਾਡੇ ਹੱਥਾਂ ਦੀ ਖੂਬਸੂਰਤੀ ਵਧਾਉਣਗੀਆਂ ਇਹ Oversized Rings

04/23/2019 4:56:20 PM

ਮੁੰਬਈ— ਲਾੜੀ ਦੇ ਹੱਥਾਂ ਦੀ ਖੂਬਸੂਰਤੀ 'ਚ ਚਾਰ ਚੰਨ ਲਗਾਉਣ ਦਾ ਕੰਮ ਕਰਦੀ ਹੈ ਸਟਾਈਲਿਸ਼ ਅਤੇ ਖੂਬਸੂਰਤ ਰਿੰਗਸ। ਅੱਜਕਲ ਲੜਕੀਆਂ ਵਿਆਹ ਜਾਂ ਫਿਰ ਕਿਸੇ ਵੀ ਫੰਕਸ਼ਨ ਲਈ ਵੱਡੇ ਸਾਈਜ਼ ਦੀ ਰਿੰਗਸ ਕੈਰੀ ਕਰਦੀਆਂ ਹਨ। ਜੇਕਰ ਤੁਹਾਡਾ ਵੀ ਵਿਆਹ ਜਲਦ ਹੋਣ ਵਾਲਾ ਹੈ ਅਤੇ ਤੁਸੀਂ ਆਪਣੇ ਲਈ ਕੋਈ ਸਪੈਸ਼ਲ ਰਿੰਗ ਸਲੈਕਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਦੱਸੇ ਡਿਜ਼ਾਇਨਜ਼ ਤੋਂ ਆਈਡੇਅ ਲੈ ਸਕਦੇ ਹੋ।

PunjabKesari
ਟ੍ਰੈਂਡੀ ਕੁੰਦਨ ਵਰਕ ਰਿੰਗ।

PunjabKesari
ਜਿਨ੍ਹਾਂ ਲੜਕੀਆਂ ਨੂੰ ਵੱਡੇ ਸਾਈਜ਼ ਦੀਆਂ ਰਿੰਗਸ ਪਹਿਨਣਾ ਚੰਗਾ ਲੱਗਦਾ ਹੈ। ਉਨ੍ਹਾਂ ਲਈ ਕਾਕਟੇਲ ਰਿੰਗਸ ਬੈਸਟ ਆਪਸ਼ਨ ਹੈ।

PunjabKesari

PunjabKesari

PunjabKesari

PunjabKesari

 

 

 

 

 


manju bala

Content Editor

Related News