ਕੀ ਤੁਹਾਡਾ ਪਤੀ ਵੀ ਕਰਦਾ ਹੈ ਇਸ ਤਰ੍ਹਾਂ ਦੀ ਹਰਕਤ

12/21/2016 12:37:45 PM

ਲੰਧਰ— ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਿਅਹੁਤਾ ਔਰਤਾਂ ਹਨ, ਜਿਨ੍ਹਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦਾ ਪਤੀ ਵਿਆਹ ''ਤੋਂ ਬਾਅਦ ਦੂਸਰੀਆਂ ਔਰਤਾਂ ਨੂੰ ਦੇਖਦੇ ਹਨ ''ਤੇ ਫੜੇ ਜਾਣ ਉਪਰੰਤ ਉਨ੍ਹਾਂ ਦੀਆਂ ਕਮੀਆਂ ਦੱਸਣ ਲੱਗ ਜਾਂਦੇ ਹਨ। ਔਰਤਾਂ ਮਰਦਾਂ ਦੀ ਇਸ ਆਦਤ ''ਤੋਂ ਚਿੜਨ ਲੱਗਦੀਆਂ ਹਨ। ਪਤਨੀ ਸੋਚਦੀ ਹੈ ਕਿ ਮਰਦ ਇਸ ਤਰ੍ਹਾਂ ਕਿਉਂ ਕਰਦੇ ਹਨ ਇਸ ਦਾ ਕਿ ਕਾਰਨ ਹੋ ਸਕਦਾ ਹੈ? ਇਸ ਦੇ ਬਾਰੇ ''ਚ ਮਰਦਾਂ ਦਾ ਕਹਿਣਾ ਹੈ ਕਿ ਉਹ ਜਾਣ ਬੁਝ ਕੇ ਇਸ ਤਰ੍ਹਾਂ ਨਹੀ ਕਰਦੇ ਜਦ ਕਿ ਇਹ ਉਨ੍ਹਾਂ ਦੀ ਕੁਦਰਤੀ ਆਦਤ ਹੈ। ਇਸ ਦਾ ਇਹ ਮਤਲਬ ਹੈ ਕਿ ਉਹ ਆਪਣੀ ਪਤਨੀ ਨੂੰ ਪਿਆਰ ਨਹੀਂ ਕਰਦੇ।
- ਕਈ ਮਰਦਾਂ ਦੀ ਆਦਤ ਹੁੰਦੀ ਹੈ ਕਿ ਉਨ੍ਹਾਂ ਦੀ ਪਤਨੀ ਦਾ ਵਿਵਹਾਰ ਕਿੰਨਾਂ ਵੀ ਚੰਗਾਂ ''ਤੇ ਸੁੰਦਰ ਕਿਉਂ ਨਾ ਹੋਵੇ ਪਰ ਫਿਰ ਵੀ ਉਹ ਦੂਸਰੀਆਂ ਔਰਤਾਂ ''ਤੇ ਨਜ਼ਰ ਰੱਖਦੇ ਹਨ। ਅਤੇ ਕਈ ਮਰਦ ਇਸ ਤਰ੍ਹਾਂ ਦੇ ਹੁੰਦੇ ਹਨ, ਜਿਨ੍ਹਾਂ ਨੂੰ ਦੂਸਰੀਆਂ ਔਰਤਾਂ ''ਚ ਕੋਈ ਦਿਲਚਸਪੀ ਨਹੀ ਹੁੰਦੀ।
- ਪਤਨੀ ਜੇਕਰ ਆਪਣੇ ਪਤੀ ਨੂੰ ਕਿਸੇ ਦੂਸਰੀ ਔਰਤ ਨਾਲ ਘੁੰਮਦੇ ਦੇਖ ਲਏ ਤਾਂ ਉਹ ਇਹ ਕਹਿਣ ਲੱਗ ਜਾਂਦੇ ਹਨ ਕਿ ਉਹ ਕੁਝ ਗਲਤ ਕਰ ਰਹੇ ਹਨ ਜਿਹੜਾ ਇਨ੍ਹਾਂ ਨੂੰ ਇੰਨਾ ਗੁੱਸਾ ਆ ਰਿਹਾ ਹੈ। ਜੇਕਰ ਇਹ ਹੀ ਕੰਮ ਉਹ ਉਨ੍ਹਾਂ ਦੀ ਗੈਰ-ਮੌਜੂਦਗੀ ''ਚ ਕਰਨ ਤਾਂ ਇਸ ਨਾਲ ਪਤੀ-ਪਤਨੀ ਦੇ ਰਿਸ਼ਤੇ ''ਚ ਦਰਾਰ ਆ ਜਾਂਦੀ ਹੈ।
- ਕੁਝ ਮਰਦ ਸ਼ੂਰੁ ''ਤੋਂ ਹੀ ਗਲਤ ਹੁੰਦੇ ਹਨ, ਜਿਨ੍ਹਾਂ ਨੂੰ ਵੂਮਨਾਇਜਰ ਕਿਹਾ ਜਾਂਦਾ ਹੈ ਕਿਉਂਕਿ ਉਹ ਇਕ ਹੀ ਔਰਤ ਨਾਲ ਰਹਿ ਕੇ ਬੌਰ ਹੋ ਜਾਂਦੇ ਹਨ।
- ਔਰਤਾਂ ਚਾਅ ਕੇ ਵੀ ਮਰਦਾਂ ਦੀ ਇਸ ਆਦਤ ਨੂੰ ਬਦਲ ਨਹੀਂ ਸਕਦੀਆਂ। ਭਾਵੇ ਹੀ ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ''ਚ ਸਮੱਸਿਆਵਾਂ ਆ ਜਾਣ
- ਜਦਂੋ ਪਤੀ ਕਈ ਸਾਲਾਂ ਬਾਅਦ ਵੀ ਨਹੀਂ ਬਦਲਦੇ ਤਾਂ ਰਿਸ਼ਤੇ ਟੁੱਟਣ ਦੀ ਕਦਾਰ ''ਤੇ ਆ ਜਾਂਦੇ ਹਨ। ਉਨ੍ਹਾਂ ਦੀ ਪਸੰਦ ''ਤੇ ਜ਼ਰੂਰਤਾਂ ਬਦਲਣ ਲੱਗ ਜਾਂਦੀਆਂ ਹਨ। ਉਹ ਘਰ ''ਤੋ ਬਾਹਰ ਖੁਸ਼ੀਆਂ ਲੱਭਣ ਲੱਗ ਜਾਂਦੇ ਹਨ।


Related News