ਦੂਜੇ ਦੀ ਪਤਨੀ ਨੂੰ ਚੋਰੀ ਕਰਕੇ, ਇਹ ਮਰਦ ਕਰਦੇ ਨੇ ਵਿਆਹ
Thursday, Jan 05, 2017 - 05:24 PM (IST)

ਮੁੰਬਈ—ਵਿਆਹ ਇੱਕ ਅਜਿਹਾ ਬੰਧਨ ਹੈ। ਜਿਸ ''ਚ ਦੋ ਲੋਕ ਇੱਕ ਦੂਸਰੇ ਦੇ ਨਾਲ ਜਿੰਦਗੀ ਭਰ ਲਈ ਇੱਕ ਦੂਸਰੇ ਨਾਲ ਬੱਝ ਜਾਂਦੇ ਹਨ। ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੇ ਰਿਤੀ -ਰਿਵਾਜ਼ ਦੇਖਣ ਨੂੰ ਮਿਲਦੇ ਹਨ। ਹਰ ਧਰਮ ਅਤੇ ਹਰ ਜਾਤੀ ''ਚ ਆਪਣੇ ਵੱਖ -
ਦੂਜੇ ਦੀ ਪਤਨੀ ਨੂੰ ਚੋਰੀ ਕਰਕੇ, ਇਹ ਮਰਦ ਕਰਦੇ ਨੇ ਵਿਆਹ
ਜੰਲਧਰ-ਵਿਆਹ ਇੱਕ ਅਜਿਹਾ ਬੰਧਨ ਹੈ। ਜਿਸ ''ਚ ਦੋ ਲੋਕ ਇੱਕ ਦੂਸਰੇ ਦੇ ਨਾਲ ਜਿੰਦਗੀ ਭਰ ਲਈ ਇੱਕ ਦੂਸਰੇ ਨਾਲ ਬੱਝ ਜਾਂਦੇ ਹਨ। ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੇ ਰੀਤੀ -ਰਿਵਾਜ਼ ਦੇਖਣ ਨੂੰ ਮਿਲਦੇ ਹਨ। ਹਰ ਧਰਮ ਅਤੇ ਹਰ ਜਾਤੀ ''ਚ ਆਪਣੇ ਵੱਖ -ਵੱਖ ਰਿਤੀ -ਰਿਵਾਜ਼ ਹੁੰਦੇ ਹਨ । ਕੁਝ ਰੀਤੀ-ਰਿਵਾਜ਼ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਬਾਰੇ ਜਾਣਕੇ ਬਹੁਤ ਹੈਰਾਨੀ ਹੁੰਦੀ ਹੈ। ਇਹ ਰੀਤੀ -ਰਿਵਾਜ਼ ਦੇਸ਼ ''ਚ ਹੀ ਨਹੀਂ ਵਿਦੇਸ਼ਾਂ ''ਚ ਵੀ ਨਿਭਾਏ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਅਨੋਖੇ ਰਿਵਾਜ਼ ਬਾਰੇ ਦੱਸਣ ਜਾ ਰਹੇ ਹਾਂ। ਜੋ ਅਫਰੀਕਾ ''ਚ ਨਿਭਾਏ ਜਾਂਦੇ ਹਨ। ਪੱਛਮੀ ਅਫਰੀਕਾ ਦੀ ਵੋਦਾਬੇ ਜਨਜਾਤੀ ਦੇ ਲੋਕ ਇਸ ਤਰ੍ਹਾਂ ਦੇ ਰੀਤੀ -ਰਿਵਾਜ਼ ਨਿਭਾਉਂਦੇ ਹਨ। ਕਿ ਇੱਕ ਦੂਜੇ ਦੀਆਂ ਪਤਨੀਆਂ ਨੂੰ ਚੋਰੀ ਕਰਕੇ ਵਿਆਹ ਕਰਵਾਉਂਦੇ ਹਨ। ਇੱਥੇ ਦੀ ਰੀਤੀ ਰਿਵਾਜ਼ ਅਨੁਸਾਰ ਉਹ ਪਹਿਲਾਂ ਵਿਆਹ ਤਾਂ ਪਰਿਵਾਰ ਦੇ ਮੈਬਰਾਂ ਦੇ ਅਨੁਸਾਰ ਕਰਵਾਉਂਦੇ ਹਨ। ਪਰ ਦੂਜਾ ਵਿਆਹ ''ਚ ਮਰਦ ਕਿਸੇ ਹੋਰ ਦੀ ਪਤਨੀ ਨੂੰ ਚੋਰੀ ਕਰਕੇ ਕਰਵਾਉਂਦਾ ਹੈ। ਇੱਥੇ ਹਰ ਸਾਲ ਇੱਕ ਅਜਿਹਾ ਤਿਉਹਾਰ ਮਨਾਇਆ ਜਾਂਦਾ ਹੈ। ਗੇਰੇ ਵਾਲੇ ਨਾਮਕ ਇਹ ਤਿਉਹਾਰ ਸੰਤਬਰ ''ਚ ਮਨਾਇਆ ਜਾਂਦਾ ਹੈ। ਇੱਥੇ ਲੜਕਾ ਚਿਹਰੇ ਤੇ ਰੰਗ ਕਰਕੇ ''ਤੇ ਵਿਆਹੀਆਂ ਹੋਈਆਂ ਨੂੰ ਰਿਜ਼ਾਉਂਦੇ ਹਨ। ਲੜਕੇ ਇਸ ਤਿਉਹਾਰ ਨੂੰ ਬਹੁਤ ਧੂਮ ਧਾਮ ਨਾਲ ਮਨਾਉਂਦੇ ਹਨ। ਇਸ ਤਿਉਹਾਰ ''ਚ ਮਰਦ ਇਸ ਗੱਲ ਦਾ ਧਿਆਨ ਰੱਖਦੇ ਹਨ। ਕਿ ਔਰਤ ਦੇ ਪਹਿਲੇ ਪਤੀ ਨੂੰ ਪਤਾ ਨਾ ਲੱਗੇ।