ਵੈਡਿੰਗ ਲਈ ਪਰਫੈਕਟ ਹਨ ਭਾਰਤ ਦੀਆਂ ਇਹ ਥਾਵਾਂ

05/17/2018 4:12:44 PM

ਮੁੰਬਈ (ਬਿਊਰੋ)— ਪੁਰਾਣਿਆਂ ਸਮਿਆਂ ਵਿਚ ਲੋਕ ਆਪਣੇ ਘਰ 'ਚ ਹੀ ਵਿਆਹ ਕਰਦੇ ਸਨ ਪਰ ਇਨਾਂ ਦੋਵਾਂ ਵਿਚ ਡੈਸਟੀਨੇਸ਼ਨ ਵੈਡਿੰਗ ਦਾ ਚਲਨ ਚੱਲ ਰਿਹਾ ਹੈ। ਹਰ ਕੋਈ ਕਿਸੇ ਖੂਬਸੂਰਤ ਥਾਂ 'ਤੇ ਆਪਣਾ ਵਿਆਹ ਕਰਨਾ ਚਾਹੁੰਦਾ ਹੈ। ਡੈਸਟੀਨੇਸ਼ਨ ਵੈਡਿੰਗ ਕਈ ਸਾਲਾਂ ਤੱਕ ਆਪਣੇ ਵਿਆਹ ਨੂੰ ਯਾਦਗਾਰ ਬਣਾ ਸਕਦਾ ਹੈ। ਜੇਕਰ ਤੁਸੀਂ ਵੀ ਡੈਸਟੀਨੇਸ਼ਨ ਵੈਡਿੰਗ ਪਲਾਨ ਕਰ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਬੈਸਟ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਤੁਸੀਂ ਆਪਣੀ ਵੈਡਿੰਗ ਰੱਖ ਸਕਦੇ ਹੋ ਅਤੇ ਇਸ ਪਲ ਨੂੰ ਯਾਦਗਾਰ ਬਣਾ ਸਕਦੇ ਹੋ।
1. ਗੋਆ
PunjabKesari
ਚਾਰੇ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਗੋਆ ਡੈਸਟੀਨੇਸ਼ਨ ਵੈਡਿੰਗ ਲਈ ਬੈਸਟ ਹੈ। ਇੱਥੇ ਤੁਸੀਂ ਬੀਚ ਵੈਡਿੰਗ, ਗਾਰਡਨ ਵੈਡਿੰਗ ਦਾ ਆਨੰਦ ਮਾਨ ਸਕਦੇ ਹੋ। ਇਸ ਤੋਂ ਇਲਾਵਾ ਫਾਈਵ ਸਟਾਰ ਹੋਟਲ ਵਿਚ ਵੀ ਵਿਆਹ ਕਰ ਸਕਦੇ ਹੋ।
2. ਰਾਜਸ‍ਥਾਨ
PunjabKesari
ਜੋ ਲੋਕ ਸ਼ਾਹੀ ਅੰਦਾਜ਼ ਵਿਚ ਵਿਆਹ ਕਰਨਾ ਚਾਹੁੰਦੇ ਹਨ ਉਹ ਰਾਜਸਥਾਨ ਦੀ ਕਿਸੇ ਵੀ ਜਗ੍ਹਾ ਦੀ ਚੋਣ ਕਰ ਸਕਦੇ ਹਨ। ਇੱਥੋਂ ਦੇ ਮਹਿਲ, ਦੇਵੀ ਗੜ ਜਾਂ ਸਿਟੀ ਪੈਲੇਸ ਕਾਂਪਲੈਕ‍ਸ, ਜੈਪੁਰ 'ਚ ਜਲ ਮਹਿਲ ਪੈਲੇਸ ਤੁਹਾਡੇ ਵਿਆਹ ਨੂੰ ਯਾਦਗਾਰ ਬਣਾ ਦੇਵੇਗਾ।
3. ਕੇਰਲ
PunjabKesari
ਕੇਰਲ ਵੀ ਡੈਸਟੀਨੇਸ਼ਨ ਵੈਡਿੰਗ ਲਈ ਪਰਫੈਕਟ ਪੈਲੇਸ ਹੈ। ਇਹ ਤੁਹਾਡੇ ਲਈ ਬੈਸਟ ਆਪਸ਼ਨ ਹੈ।
4. ਅੰਡਮਾਨ ਅਤੇ ਨਿਕੋਬਾਰ ਟਾਪੂ
PunjabKesari
ਜੇਕਰ ਕਿਤੇ ਦੂਰ ਪਾਣੀ ਵਿਚਕਾਰ ਜਾ ਕੇ ਡੈਸਟੀਨੇਸ਼ਨ ਵੈਡਿੰਗ ਕਰਨਾ ਚਾਹੁੰਦੇ ਹੋ ਤਾਂ ਅੰਡਮਾਨ ਅਤੇ ਨਿਕੋਬਾਰ ਟਾਪੂ ਤੁਹਾਡੇ ਲਈ ਬੈਸਟ ਥਾਂ ਹੈ।


Related News