ਇਹ ਹਨ ਦੁਨੀਆ ਦੀਆਂ ਸਭ ਤੋਂ ਫੇਮਸ ਬਿਲਡਿੰਗਸ, ਜਿਨ੍ਹਾਂ ਦੀ ਅੰਦਰੂਨੀ ਖੂਬਸੂਰਤੀ ਦੇਖ ਕੇ ਤੁਸੀਂ ਹੋ ਜਾਓਗੇ ਹੈਰਾਨ

08/12/2017 4:18:54 PM

ਸਿਡਨੀ— ਅੱਜ ਤੱਕ ਤੁਸੀਂ ਦੁਨੀਆ ਦੀ ਮਸ਼ਹੂਰ ਬਿਲਡਿੰਗਾਂ ਬਾਰੇ ਵਿੱਚ ਇੰਟਰਨੈੱਟ, ਫਿਲਮ, ਮੈਗਜੀਨ ਆਦਿ ਜਿਵੇਂ ਮਾਧਿਅਮਾਂ ਦੇ ਜਾਣਿਆ ਜਾਂ ਫਿਰ ਸੁਣਿਆ ਹੋਵੇਗਾ। ਇਨ੍ਹਾਂ ਵਿਚ ਚਾਹੇ ਸਿਡਨੀ ਦਾ ਓਪੇਰਾ ਹਾਊਸ ਹੋਵੇ ਜਾਂ ਨਿਊਯਾਰਕ ਸਥਿਤ ਸਟੈਚਿਊ ਆਫ ਲਿਬਰਟੀ ਜਾਂ ਫਿਰ ਯੇਰੁਸ਼ੀਲਮ ਦਾ ਡੋਮ ਆਫ ਦ ਰਾਕ। ਇਨ੍ਹਾਂ ਦੀ ਬਾਹਰੀ ਖੂਬਸੂਰਤੀ ਤਾਂ ਤਸਵੀਰਾਂ ਵਿਚ ਤੁਸੀਂ ਬਹੁਤ ਵਾਰ ਦੇਖੀ ਹੋਵੋਗੀ ਪਰ ਕਦੇ ਸੋਚਿਆ ਹੈ ਇਹ ਅੰਦਰ ਤੋਂ ਇਹ ਕਿਸ ਤਰ੍ਹਾਂ ਦੇ ਦਿਖਾਈ ਦਿੰਦੇ ਹਨ। ਤੁਹਾਡੇ 'ਚੋਂ ਜ਼ਿਆਦਾਤਰ ਲੋਕਾਂ ਦਾ ਜਵਾਬ ਨਾ ਹੀ ਹੋਵੇਗਾ। ਅੱਜ ਅਸੀਂ ਤੁਹਾਨੂੰ ਘਰ ਬੈਠੇ ਦੁਨੀਆ ਦੀ ਕੁਝ ਫੇਮਸ ਬਿਲਡਿੰਗਾਂ ਦੀ ਅੰਦਰ ਦੀ ਫੋਟੋਆਂ ਦਿਖਾਉਣ ਜਾ ਰਹੇ ਹਾਂ।


Related News