ਮਹਿਲਾ ਨੇ 16 ਮਰਦਾਂ ਨਾਲ ਬਣਾਏ ਸਬੰਧ, ਖੁੱਲ੍ਹੀ ਪੋਲ

Tuesday, Jan 14, 2020 - 02:36 AM (IST)

ਮਹਿਲਾ ਨੇ 16 ਮਰਦਾਂ ਨਾਲ ਬਣਾਏ ਸਬੰਧ, ਖੁੱਲ੍ਹੀ ਪੋਲ

ਹਰਾਰੇ – ਪਤਨੀ ਤੋਂ ਮਿਲੀ ਬੇਵਫਾਈ ਦਾ ਬਦਲਾ ਇਕ ਪਤੀ ਨੇ ਕੁਝ ਇਸ ਤਰ੍ਹਾਂ ਲਿਆ ਕਿ ਉਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਹ ਮਾਮਲਾ ਜ਼ਿੰਬਾਬਵੇ ਦੇ ਹਰਾਰੇ ਦਾ ਹੈ। ਏਕਰਿਡਾਇਸ ਮੋਕੋਮੋ ਤੇ ਮਨਸ਼ੇ ਚਾਰਲੇਨ ਨੇਕੁਬ ਦੇ ਵਿਆਹ ਨੂੰ 4 ਸਾਲ ਹੋ ਚੁੱਕੇ ਹਨ। ਜ਼ਿਬਾਬਵੇ ਦੀ ਮੁੱਖ ਵੈੱਬਸਾਈਟ ਆਈ ਹਰਾਰੇ ਮੁਤਾਬਕ ਮਕੋਮੋ ਪਿਛਲੇ ਕੁਝ ਦਿਨਾਂ ਤੋਂ ਆਪਣੀ ਪਤਨੀ ਦੇ ਵਿਵਹਾਰ ’ਚ ਤਬਦੀਲੀ ਮਹਿਸੂਸ ਕਰ ਰਿਹਾ ਸੀ। ਉਸ ਦੀ ਪਤਨੀ ਪੇਟ ਦਰਦ ਦੀ ਗੱਲ ਕਹਿ ਰਹੀ ਸੀ। ਉਸ ਨਾਲ ਸਰੀਰਕ ਸਬੰਧ ਬਣਾਉਣ ਤੋਂ ਇਨਕਾਰ ਕਰਨ ਲੱਗੀ ਸੀ।ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਮਕੋਮੋ ਬਹੁਤ ਪ੍ਰੇਸ਼ਾਨ ਸੀ।

ਅਚਾਨਕ ਇਕ ਦਿਨ ਉਸ ਦੇ ਹੱਥ ਆਪਣੀ ਪਨਤੀ ਦਾ ਫੋਨ ਲੱਗ ਗਿਆ। ਪਤਨੀ ਦਾ ਫੋਨ ਦੇਖ ਕੇ ਮਕੋਮੋ ਦੇ ਹੋਸ਼ ਉਡ ਗਏ।ਪਤਨੀ ਦੇ ਵਟਸਐਪ ਚੈਟ ਨਾਲ ਮਕੋਮੋ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦੇ 16 ਮਰਦਾਂ ਨਾਲ ਸੈਕਸੁਅਲ ਅਫੇਅਰ ਸਨ। ਪਤਨੀ ਦੇ ਫੋਨ ’ਚ ਅਸ਼ਲੀਲ ਚੈਟ ਤੇ ਨਿਊਡ ਤਸਵੀਰਾਂ ਦੀ ਭਰਮਾਰ ਦੇਖ ਕੇ ਮੋਕੋਮੋ ਨੇ ਬੜੀ ਮੁਸ਼ਕਲ ਨਾਲ ਖੁਦ ਨੂੰ ਸੰਭਾਲਿਆ। ਇਨ੍ਹਾਂ ਸਾਰੀਆਂ ਗੱਲਾਂ ਨਾਲ ਮਕੋਮੋ ਨੂੰ ਇੰਨਾ ਧੱਕਾ ਲੱਗਾ ਕਿ ਉਸ ਨੇ ਆਪਣੀ ਪਤਨੀ ਨੂੰ ਸਬਕ ਸਿਖਾਉਣ ਦੀ ਠਾਣ ਲਈ। ਮਕੋਮੋ ਆਪਣੀ ਕਹਾਣੀ ਲੈ ਕੇ ਇਕ ਪਬਲੀਕੇਸ਼ਨ ਹਾਊਸ ਗਿਆ। ਜਿਸ ਨਾਲ ਉਸ ਨੂੰ ਕਾਫੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ।


author

Khushdeep Jassi

Content Editor

Related News