ਮੰਗਲ ''ਤੇ ਠੰਡ ਗ੍ਰਹਿ ਨੂੰ ਦਿੰਦੀ ਹੈ ਇਹ ਨਵਾਂ ਆਕਾਰ

10/31/2017 4:27:54 AM

ਲੰਡਨ - ਇਕ ਅਧਿਐਨ ਮੁਤਾਬਕ ਮੰਗਲ 'ਤੇ ਠੰਡ ਕਾਰਬਨ ਡਾਇਆਕਸਾਈਡ ਦੇ ਜੰਮਣ ਦਾ ਕਾਰਨ ਬਣਦੀ ਹੈ ਅਤੇ ਇਸ ਨਾਲ ਇਹ ਰੇਤ ਦੇ ਟਿੱਲਿਆਂ ਦੇ ਆਕਾਰ ਵਿਚ ਨਜ਼ਰ ਆਉਂਦੀ ਹੈ। ਅਧਿਐਨ ਵਿਚ ਵੱਡੀ ਮਾਤਰਾ ਵਿਚ ਤਰਲ ਪਾਣੀ ਦੀ ਕਮੀ ਵਿਚ ਲਾਲ ਗ੍ਰਹਿ 'ਤੇ ਬਣਨ ਵਾਲੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੀਆਂ ਵਿਸ਼ੇਸ਼ਤਾਈਆਂ ਦੱਸੀਆਂ ਗਈਆਂ ਹਨ। ਖੋਜਕਾਰਾਂ ਨੇ ਕਾਰਬਨ ਡਾਇਆਕਸਾਈਡ (ਸੀ. ਓ. 2) ਦੇ ਠੋਸ ਤੋਂ ਗੈਸ ਵਿਚ ਬਦਲਣ ਦੀ ਪ੍ਰਕਿਰਿਆ 'ਤੇ ਪ੍ਰਯੋਗਸ਼ਾਲਾਵਾਂ ਵਿਚ ਪ੍ਰਯੋਗ ਕੀਤੇ।


Related News