ਇਸ ਸੁਪਰਹੌਟ ਹਸੀਨਾ ਨੇ ਇੰਸਟਾਗ੍ਰਾਮ ''ਤੇ ਕੀਤੀਆਂ ਅਜਿਹੀਆਂ ਤਸਵੀਰਾਂ ਪੋਸਟ, ਮਚ ਗਿਆ ਤਹਿਲਕਾ

Sunday, Jan 03, 2016 - 06:08 PM (IST)

 ਇਸ ਸੁਪਰਹੌਟ ਹਸੀਨਾ ਨੇ ਇੰਸਟਾਗ੍ਰਾਮ ''ਤੇ ਕੀਤੀਆਂ ਅਜਿਹੀਆਂ ਤਸਵੀਰਾਂ ਪੋਸਟ, ਮਚ ਗਿਆ ਤਹਿਲਕਾ

ਕੈਨੇਡਾ ਦੀ ਸੁਪਰਮਾਡਲ ਸਟੇਫਨੀ ਨਾਈਟ ਨੇ ਇੰਸਟਾਗ੍ਰਾਮ ''ਤੇ ਆਪਣੀਆਂ ਹੌਟ ਐਂਡ ਸੈਕਸੀ ਤਸਵੀਰਾਂ ਨਾਲ ਤਹਿਲਕਾ ਮਚਾ ਦਿੱਤਾ ਹੈ। 21 ਸਾਲ ਦੀ ਸਟੇਫਨੀ ਦੇ ਇੰਸਟਾਗ੍ਰਾਮ ''ਤੇ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਫੋਲੋਅਰਜ਼ ਹਨ। ਮਾਡਲ ਸਟੇਫਨੀ ਮਸ਼ਹੂਰ ਮੈਗਜ਼ੀਨ ਪਲੇਅਬੁਆਏ ਲਈ ਮਾਡਲਿੰਗ ਕਰ ਚੁੱਕੀ ਹੈ। ਸਟੇਫਨੀ ਨੇ ਹਾਲ ਹੀ ''ਚ ਆਪਣਾ 21 ਜਨਮਦਿਨ ਮਨਾਇਆ ਸੀ। ਇੰਸਟਾਗ੍ਰਾਮ ''ਤੇ ਸਟੇਫਨੀ ਕਾਫੀ ਐਕਟਿਵ ਹੈ ਅਤੇ ਉਹ ਨਵੇਂ-ਨਵੇਂ ਪੋਜ ''ਚ ਫੋਟੋਸ਼ੂਟ ਕਰਵਾਉਣਾ ਪਸੰਦ ਕਰਦੀ ਹੈ।


Related News