ਕੱਜ਼ਾਫੀ ਦੇ ਬੇਟੇ ਨੇ ਲੀਬੀਆ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰੀ ਦਾ ਕੀਤਾ ਐਲਾਨ

Sunday, Nov 14, 2021 - 06:42 PM (IST)

ਕੱਜ਼ਾਫੀ ਦੇ ਬੇਟੇ ਨੇ ਲੀਬੀਆ ਦੇ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰੀ ਦਾ ਕੀਤਾ ਐਲਾਨ

ਕਾਹਿਰਾ-ਮਰਹੂਮ ਲੀਬੀਆਈ ਤਾਨਾਸ਼ਾਹ ਮੁਅੱਮਰ ਕੱਜ਼ਾਫੀ ਦੇ ਬੇਟੇ ਨੇ ਅਗਲੇ ਮਹੀਨੇ ਦੇਸ਼ 'ਚ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ 'ਚ ਐਤਵਾਰ ਨੂੰ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ। ਲੀਬੀਆ ਦੇ ਮੀਡੀਆ ਅਤੇ ਇਕ ਚੋਣ ਲਈ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਚੋਣ ਏਜੰਸੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੈਫ ਅਲ ਇਸਲਾਮ ਨੇ ਸਬਾਹ ਸ਼ਹਿਰ 'ਚ ਆਪਣੀ ਉਮੀਦਵਾਰੀ ਦਾ ਪਰਚਾ ਦਾਖਲ ਕੀਤਾ।

ਇਹ ਵੀ ਪੜ੍ਹੋ : ਸੂਡਨ 'ਚ ਲੋਕਤੰਤਰ ਸਮਰਥਕਾਂ 'ਤੇ ਸੁਰੱਖਿਆ ਬਲਾਂ ਨੇ ਚਲਾਈਆਂ ਗੋਲੀਆਂ, ਇਕ ਦੀ ਮੌਤ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News