ਕਰੋੜਾਂ ''ਚ ਵਿਕੇ ਇਸ ਆਲੀਸ਼ਾਨ ਘਰ ਨੂੰ ਦੇਖ ਕੇ ਹਰ ਕੋਈ ਉਡਾ ਰਿਹੈ ਮਜ਼ਾਕ, ਜਾਣੋ ਕਿਉਂ (ਦੇਖੋ ਤਸਵੀਰਾਂ)

08/19/2017 11:34:24 AM

ਮੈਲਬੌਰਨ— ਅਸੀਂ ਕਈ ਤਰ੍ਹਾਂ ਦੇ ਆਲੀਸ਼ਾਨ ਘਰ ਦੇਖਦੇ ਹਾਂ ਅਤੇ ਉਨ੍ਹਾਂ ਦੀ ਕੀਮਤ ਵੀ ਬਹੁਤ ਜ਼ਿਆਦਾ ਹੁੰਦੀ ਹੈ ਪਰ ਕਈ ਵਾਰ ਘਰ ਬਣਾਉਂਦੇ ਸਮੇਂ ਕੋਈ ਨਾ ਕੋਈ ਗਲਤੀ ਹਮੇਸ਼ਾ ਹੀ ਹੋ ਜਾਂਦੀ ਹੈ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਆਸਟਰੇਲੀਆ ਵਿਚ ਦੇਖਣ ਨੂੰ ਮਿਲਿਆ। ਦੱਸਣਯੋਗ ਹੈ ਕਿ ਆਸਟਰੇਲੀਆ ਦੇ ਮੈਲਬੌਰਨ ਵਿਚ ਹਾਲ ਹੀ ਵਿਚ 4 ਬੈੱਡਰੂਮ ਅਤੇ 2 ਬਾਥਰੂਮ ਦਾ ਇਕ ਘਰ ਸਾਡੇ 6 ਕਰੋੜ ਵਿਚ ਵਿਕਿਆ ਹੈ । ਇਹ ਘਰ ਦੇਖਣ ਵਿਚ ਕਾਫੀ ਆਲੀਸ਼ਾਨ ਹੈ । ਘਰ ਅੰਦਰ ਇਕ ਵੱਡੇ ਜਿਹੇ ਹਾਲ ਤੋਂ ਇਲਾਵਾ ਸਵੀਮਿੰਗ ਪੂਲ ਵੀ ਮੌਜੂਦ ਹੈ ਪਰ ਜਿਵੇਂ ਹੀ ਇਸ ਘਰ ਦੀਆਂ ਤਸਵੀਰਾਂ ਸੋਸ਼ਲ ਸਾਈਟਸ ਉੱਤੇ ਸ਼ੇਅਰ ਹੋਈਆਂ, ਲੋਕਾਂ ਦੀਆਂ ਨਜ਼ਰਾਂ ਇਕ ਚੀਜ਼ ਉੱਤੇ ਜਾ ਕੇ ਰੁੱਕ ਗਈਆਂ । 
ਇਕ ਗਲਤੀ ਕਾਰਨ ਉੱਡ ਰਿਹਾ ਮਜ਼ਾਕ —
ਇਸ ਸਾਲ ਅਪ੍ਰੈਲ ਵਿਚ ਇਹ ਘਰ ਸਾਡੇ 6 ਕਰੋੜ ਵਿਚ ਵੇਚਿਆ ਗਿਆ ਹੈ । ਘਰ ਨੂੰ ਲੇਟੈਸਟ ਤਕਨੀਕ ਅਤੇ ਸਾਰੀ ਸੁਖ-ਸਹੂਲਤਾਂ ਨਾਲ ਬਣਾਇਆ ਗਿਆ ਹੈ । ਜਦੋਂ ਇਸ ਘਰ ਦੀਆਂ ਤਸਵੀਰਾਂ Reddit ਉੱਤੇ ਸ਼ੇਅਰ ਕੀਤੀਆਂ ਗਈਆਂ, ਉਦੋਂ ਲਕਾਂ ਦੀ ਨਜ਼ਰ ਇਸ ਘਰ ਦੇ ਮਾਸਟਰ ਬੈੱਡਰੂਮ ਉੱਤੇ ਪਈ । ਦਰਅਸਲ ਇਸ ਕਮਰੇ ਵਿਚ ਇਕ ਵੱਡੀ ਗਲਤੀ ਉੱਤੇ ਲੋਕਾਂ ਦਾ ਧਿਆਨ ਗਿਆ । ਇਸ ਇਕ ਗਲਤੀ ਦੀ ਵਜ੍ਹਾ ਨਾਲ ਇਸ ਆਲੀਸ਼ਾਨ ਘਰ ਦੇ ਡਿਜਾਇਨਰ ਦਾ ਲੋਕ ਮਜ਼ਾਕ ਉੱਡਾ ਰਹੇ ਹਨ । ਜੇਕਰ ਤੁਹਾਨੂੰ ਅਜੇ ਤੱਕ ਉਹ ਵੱਡੀ ਗਲਤੀ ਨਜ਼ਰ ਨਹੀਂ ਆਈ ਹੈ, ਤਾਂ ਅਗਲੀ ਸਲਾਈਡ ਵਿਚ ਦੇਖੋ, ਉਹ ਵੱਡੀ ਗਲਤੀ ਕਿਹੜੀ ਹੈ?


Related News